ਬ੍ਰੈਂਟ ਕਰੂਡ 78 ਡਾਲਰ ਦੇ ਹੇਠਾਂ, ਸੋਨੇ ''ਚ ਵੀ ਗਿਰਾਵਟ

Tuesday, Sep 18, 2018 - 08:34 AM (IST)

ਬ੍ਰੈਂਟ ਕਰੂਡ 78 ਡਾਲਰ ਦੇ ਹੇਠਾਂ, ਸੋਨੇ ''ਚ ਵੀ ਗਿਰਾਵਟ

ਨਵੀਂ ਦਿੱਲੀ—ਮੰਗ ਘਟਣ ਦੇ ਖਦਸ਼ੇ ਨਾਲ ਕੱਚੇ ਤੇਲ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬ੍ਰੈਂਟ ਕਰੂਡ 0.5 ਫੀਸਦੀ ਫਿਸਲ ਕੇ 77.7 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਨਾਇਮੈਕਸ 'ਤੇ ਡਬਲਿਊ.ਟੀ.ਆਈ. ਕਰੂਡ 0.3 ਫੀਸਦੀ ਦੀ ਗਿਰਾਵਟ ਦੇ ਨਾਲ 68.7 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। 
ਸੋਨੇ 'ਚ ਵੀ ਕਮਜ਼ੋਰੀ ਦੇਖਣ ਨੂੰ ਮਿਲ ਰਹੀ ਹੈ। ਕਾਮੈਕਸ 'ਤੇ ਸੋਨਾ 0.3 ਫੀਸਦੀ ਡਿੱਗ ਕੇ 1,200.3 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਉੱਧਰ ਚਾਂਦੀ 0.5 ਫੀਸਦੀ ਤੋਂ ਜ਼ਿਆਦਾ ਟੁੱਟ ਕੇ 14.15 ਡਾਲਰ 'ਤੇ ਕਾਰੋਬਾਰ ਕਰ ਰਹੀ ਹੈ। 
ਕਾਪਰ ਐੱਮ.ਸੀ.ਐਕਸ
ਵੇਚੋ
ਸਟਾਪਲਾਸ-432
ਟੀਚਾ-423.8
ਚਾਂਦੀ ਐੱਮ.ਸੀ.ਐਕਸ
ਵੇਚੋ-37460
ਸਟਾਲਾਸ-37690
ਟੀਚਾ-37010


Related News