‘ਬੈਜਬਾਲ’ ਨਾਲ ਢੇਰ ਸਾਰੀਆਂ ਵਿਕਟਾਂ ਮਿਲ ਸਕਦੀਆਂ ਹਨ : ਜਸਪ੍ਰੀਤ ਬੁਮਰਾਹ

Tuesday, Jan 23, 2024 - 07:41 PM (IST)

‘ਬੈਜਬਾਲ’ ਨਾਲ ਢੇਰ ਸਾਰੀਆਂ ਵਿਕਟਾਂ ਮਿਲ ਸਕਦੀਆਂ ਹਨ : ਜਸਪ੍ਰੀਤ ਬੁਮਰਾਹ

ਹੈਦਰਾਬਾਦ- ਭਾਰਤ ਦੇ ਤੇਜ਼ ਗੇਂਦਬਾਜ਼ੀ ਹਮਲੇ ਦੇ ਆਗੂ ਜਸਪ੍ਰੀਤ ਬੁਮਰਾਹ ਨੇ ਕਿਹਾ ਹੈ ਕਿ ਇੰਗਲੈਂਡ ਦੇ ਅਤਿਹਮਲਾਵਰ ਰਵੱਈਏ ‘ਬੈਜਬਾਲ’ ਨਾਲ ਉਨ੍ਹਾਂ ਨੂੰ ਫਾਇਦਾ ਹੋ ਸਕਦਾ ਹੈ ਤੇ 5 ਮੈਚਾਂ ਦੀ ਆਗਾਮੀ ਟੈਸਟ ਲੜੀ ਵਿਚ ਉਨ੍ਹਾਂ ਨੂੰ ‘ਢੇਰ ਸਾਰੀਆਂ’ ਵਿਕਟਾਂ ਲੈ ਸਕਦੀਆਂ ਹਨ।
ਬੁਮਰਾਹ ਨੇ ਕਿਹਾ,‘‘ਮੈਂ ਬੈਜਬਾਲ ਸ਼ਬਦ ਨਾਲ ਜੁੜਿਆ ਹੋਇਆ ਨਹੀਂ ਹਾਂ ਪਰ ਉਹ ਸਫਲ ਕ੍ਰਿਕਟ ਖੇਡ ਰਹੇ ਹਨ ਤੇ ਹਮਲਵਾਰ ਰੁਖ਼ ਅਪਣਾ ਕੇ ਵਿਰੋਧੀ ਦਾ ਸਾਹਮਣਾ ਕਰ ਰਹੇ ਹਨ, ਜਿਸ ਨਾਲ ਦੁਨੀਆ ਨੂੰ ਪਤਾ ਲੱਗ ਰਿਹਾ ਹੈ ਕਿ ਟੈਸਟ ਕ੍ਰਿਕਟ ਖੇਡਣ ਦਾ ਇਕ ਹੋਰ ਤਰੀਕਾ ਵੀ ਹੈ।’’

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Aarti dhillon

Content Editor

Related News