WWE ਰੈਸਲਰ Harley Cameron ਨੇ ਫਿੱਟਨੈਸ ਗਰਲਜ਼ ਮਾਡਲਸ ਲਈ ਦਿੱਤੇ ਹੌਟ ਪੋਜ਼, ਦੇਖੋ ਫੋਟੋਸ਼ੂਟ

Saturday, Jun 11, 2022 - 07:26 PM (IST)

WWE ਰੈਸਲਰ Harley Cameron ਨੇ ਫਿੱਟਨੈਸ ਗਰਲਜ਼ ਮਾਡਲਸ ਲਈ ਦਿੱਤੇ ਹੌਟ ਪੋਜ਼, ਦੇਖੋ ਫੋਟੋਸ਼ੂਟ

ਖੇਡ ਡੈਸਕ- ਰੈਸਲਰ ਹਾਰਲੇ ਕੈਮਰਨ ਨੇ ਫਿੱਟਨੈਸ ਗਰਲਜ਼ ਦੇ ਫਰੰਟ ਕਵਰ ਫੋਟੋ ਲਈ ਸਿਜ਼ਲਿੰਗ ਫੋਟੋ ਸ਼ੂਟ ਕਰਵਾਇਆ ਹੈ। ਹਾਰਲੇ ਕੈਮਰਨ ਨੇ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ ਜਿਸ ਨੂੰ ਉਸ ਦੇ ਫੈਨਜ਼ ਖ਼ੂਬ ਪਸੰਦ ਕਰ ਰਹੇ ਹਨ। ਕੈਮਰੂਨ ਜੋ ਕਿ ਇਕ ਗਾਇਕਾ ਹੋਣ ਦੇ ਨਾਲ-ਨਾਲ ਮਾਡਲ ਵੀ ਹੈ, ਨੇ ਮੈਗਜ਼ੀਨ ਦੇ ਲਈ ਹੋਰਨਾਂ ਮਾਡਲਾਂ ਦੇ ਨਾਲ ਵੱਖੋ-ਵੱਖ ਬਿਕਨੀ 'ਚ ਫੋਟੋ ਖਿੱਚਵਾਈਆਂ ਹਨ। ਆਸਟਰੇਲੀਆਈ ਰੈਸਲਰ ਨੇ ਬੀਤੇ ਦਿਨਾਂ 'ਚ ਹੀ ਬੇਅਰ ਨੱਕਲ ਐੱਫ. ਸੀ. 'ਚ ਐਂਟਰੀ ਕੀਤੀ ਸੀ।

PunjabKesari

See Another Photos Click

ਹਾਰਲੇ ਕੈਮਰਨ ਨੇ ਬੀਤੇ ਦਿਨੀਂ ਦਾਅਵਾ ਕੀਤਾ ਸੀ ਕਿ ਉਹ ਰਿੰਗ 'ਚ ਹਰ ਮਿੰਟ ਦਾ ਆਨੰਦ ਮਾਣਦੀ ਹੈ। ਉਹ ਪੇਸ਼ੇਵਰ ਕੁਸ਼ਤੀ ਦੇ ਨਾਲ ਆਪਣੇ ਜਨੂੰਨ ਨੂੰ ਜਾਰੀ ਰਖਦੀ ਹੈ ਕਿਉਂਕ ਇਹ ਉਸ ਨੂੰ ਜਿਉਂਦਿਆਂ ਮਹਿਸੂਸ ਕਰਾਉਂਦੀ ਹੈ। ਕੈਮਰੂਨ ਨੇ ਫਿੱਟਨੈਸ ਗਰਲਜ਼ ਨੂੰ ਦੱਸਿਆ - ਇਹ ਹੈਰਾਨੀਜਨਕ ਹੈ (ਬੇਅਰ ਨਕੱਲ ਐੱਫ. ਸੀ.)! ਇਹ ਯਕੀਨੀ ਤੌਰ 'ਤੇ ਬਹੁਤ ਹੀ ਡੂੰਘੀ ਖੇਡ ਹੈ। ਮੇਰੇ ਮਨ 'ਚ ਉਸ ਰਿੰਗ 'ਚ ਕਦਮ ਰੱਖਣ ਵਾਲੇ ਕਿਸੇ ਵੀ ਵਿਅਕਤੀ ਲਈ ਬਹੁਤ ਸਨਮਾਨ ਹੈ, ਇਸ ਦੇ ਲਈ ਬਹੁਤ ਹਿੰਮਤ ਚਾਹੀਦੀ ਹੈ।


author

Tarsem Singh

Content Editor

Related News