WWE 2020 ਸਲੈਮੀ ਐਵਾਰਡ : ਰੋਮਨ ਨੂੰ ਪਛਾੜ ਕੇ ਡਰੂ ਮੈਕਇੰਟਾਇਰ ਬਣਿਆ ਸੁਪਰਸਟਾਰ ਆਫ ਦਿ ਈਅਰ

Friday, Dec 25, 2020 - 02:15 AM (IST)

WWE 2020 ਸਲੈਮੀ ਐਵਾਰਡ : ਰੋਮਨ ਨੂੰ ਪਛਾੜ ਕੇ ਡਰੂ ਮੈਕਇੰਟਾਇਰ ਬਣਿਆ ਸੁਪਰਸਟਾਰ ਆਫ ਦਿ ਈਅਰ

ਨਵੀਂ ਦਿੱਲੀ (ਵੈੱਬ ਡੈਸਕ)– ਡਬਲਯੂ. ਡਬਲਯੂ. ਈ. ਦੇ ਸਲੈਮੀ ਐਵਾਰਡ ’ਚ ਡਰੂ ਮੈਕਇੰਟਾਇਰ ਨੇ ਰੋਮਨ ਰੇਂਜ ਅਤੇ ਰੈਂਡੀ ਆਰਟਨ ਨੂੰ ਪਛਾੜ ਕੇ ਸੁਪਰਸਟਾਰ ਆਫ ਦਿ ਈਅਰ ਦਾ ਐਵਾਰਡ ਜਿੱਤ ਲਿਆ ਹੈ। ਡਬਲਯੂ. ਡਬਲਯੂ. ਈ. ਰਾਅ ਅਤੇ ਸਮੈਕਡਾਊਨ ਦੇ ਈਵੈਂਟ ਮਿਲਾ ਕੇ ਹਰ ਸਾਲ ਇਹ ਐਵਾਰਡ ਕਰਵਾਉਂਦਾ ਹੈ। ਮੈਕਇੰਟਾਇਰ ਨੇ ਇਸ ਦੇ ਨਾਲ ਹੀ ਮੇਲ ਸੁਪਰਸਟਾਰ ਆਫ ਦਿ ਈਅਰ ਦਾ ਖਿਤਾਬ ਵੀ ਆਪਣੇ ਨਾਂ ਕੀਤਾ। ਔਰਤਾਂ ’ਚ ਇਹ ਐਵਾਰਡ ਅਸੁਕਾ ਦੇ ਹੱਥ ਲੱਗਾ।

PunjabKesari
ਆਓ ਹੋਰ ਐਵਾਰਡਾਂ ਬਾਰੇ ਜਾਣੀਏ–
ਰਿਵਾਇਵਰੀ ਆਫ ਦਿ ਈਅਰ : ਸੈਥ ਰਾਲਿੰਸ ਬਨਾਮ ਦਿ ਮਿਸਟੀਰੀਓ ਫੈਮਿਲੀ
ਟੈਗ ਟੀਮ ਆਫ ਦਿ ਈਅਰ : ਦਿ ਗੋਲਡਨ ਰੋਲ ਮਾਡਲ
ਰਿਟਰਨ ਆਫ ਦਿ ਈਅਰ : ਏਜੇ
ਰਿੰਗ ਗੇਅਰ ਆਫ ਈਅਰ : ਚਾਰਲੋਟ ਫਲੇਅਰ
ਬ੍ਰੇਕਆਊਟ ਸਟਾਰ ਆਫ ਦਿ ਈਅਰ : ਡੋਮੀਨਿਕ ਮਿਸਟੀਰੀਓ
ਸੋਸ਼ਲ ਮੀਡੀਆ ਸੁਪਰਸਟਾਰ ਆਫ ਦਿ ਈਅਰ : ਬੇਯਲੇ

PunjabKesari
ਸੁਪਰਸਟਾਰ ਐਵਾਰਡ
1 ਡਰੂ ਮੈਕਇੰਟਾਇਰ
2 ਰੋਮਨ ਰੇਂਜ
3. ਰੈਂਡੀ ਆਰਟਨ
4. ਬ੍ਰਾਨ ਸਟ੍ਰੋਮੈਨ
5. ‘ਦਿ ਫਾਈਂਡ’ ਬ੍ਰੇ ਵਾਈਟ
6. ਅਸੁਕਾ
7. ਸਾਸ਼ਾ ਬੈਂਕਸ
8. ਬੇਲੇ
9. ਬੈਕੀ ਲਿੰਚ
10. ਚਾਰਲੋਟ ਫਲੇਅਰ

PunjabKesari
ਮੇਲ ਸੁਪਰਸਟਾਰ
1 ਡਰੂ ਮੈਕਇੰਟਾਇਰ
2 ਰੋਮਨ ਰੇਂਜ
3. ਰੈਂਡੀ ਆਰਟਨ
4 ਬ੍ਰਾਨ ਸਟ੍ਰੋਮੈਨ
5.‘ਦਿ ਫਾਈਂਡ’ ਬ੍ਰੇ ਵਾਈਟ

PunjabKesari
ਸਾਲ ਦਾ ਸਭ ਤੋਂ ਪਾਪੂਲਰ ਮੈਚ
ਅੰਡਰਟੇਕਰ ਬਨਾਮ ਏਜੇ ਸਟਾਈਲਸ-ਬੋਨੀਯਾਰਡ ਮੈਚ, ਰੈਸਲਮੇਨੀਆ 3
ਦਿ ਨਿਊ ਡੇਅ ਬਨਾਮ ਦਿ ਹਰਟ ਬਿਜ਼ਨੈੱਸ-ਰਾਅ ਟੈਗ ਟੀਮ ਚੈਂਪੀਅਨਸ਼ਿਪ ਮੈਚ : ਰਾਅ, 16 ਨਵੰਬਰ 2020
ਏਜੇ ਬਨਾਮ ਰੈਂਡੀ ਆਰਟਨ- ਦਿ ਗ੍ਰੇਟੈਸਟ ਰੈਸਲਿੰਗ ਮੈਚ ਐਵਰ : ਡਬਲਯੂ. ਡਬਲਯੂ. ਈ. ਬੈਕਲੈਸ਼ 2020
ਮੈਨਜ਼ ਰਾਇਲ ਰੰਬਲ ਮੈਚ : ਰਾਇਲ ਰੰਬਲ 2020
ਏਜੇ ਸਟਾਈਲਸ ਬਨਾਮ ਡੈਨੀਅਲ ਬ੍ਰਾਇਨ- ਇੰਟਰਕਾਂਟੀਨੈਂਟਲ ਚੈਂਪੀਅਨਸ਼ਿਪ ਟੂਰਨਾਮੈਂਟ ਫਾਈਨਲ : ਸਮੈਕਡਾਊਨ, 12 ਜੂਨ 2020

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News