ਮਹਿਲਾਵਾਂ ਨੇ ਪੋਲੈਂਡ ਨੂੰ ਹਰਾਇਆ

06/22/2017 1:30:05 AM

ਰੂਸ— ਮਹਿਲਾ ਵਰਗ ਵਿਚ ਭਾਰਤੀ ਮਹਿਲਾਵਾਂ ਨੇ ਵੀ ਚੰਗਾ ਪ੍ਰਦਰਸ਼ਨ ਕੀਤਾ ਤੇ ਪੋਲੈਂਡ ਨੂੰ 2.5-1.5 ਦੇ ਫਰਕ ਨਾਲ ਹਰਾਇਆ। ਪਦਮਿਨੀ ਰਾਊਤ ਇਸ ਮੁਕਾਬਲੇ ਦੀ ਸਟਾਰ ਰਹੀ। ਉਸ ਨੇ ਕੈਰਿਨਾ ਸਜੇਪਕੋਵਸਕਾ ਨੂੰ ਹਰਾਇਆ, ਜਦਕਿ ਬਾਕੀ ਤਿੰਨ ਬਾਜ਼ੀਆਂ ਡਰਾਅ ਰਹੀਆਂ। ਭਾਰਤੀ ਮਹਿਲਾ ਟੀਮ ਇਸ ਜਿੱਤ ਨਾਲ ਤੀਜੇ ਸਥਾਨ 'ਤੇ ਪਹੁੰਚ ਗਈ ਹੈ। ਰੂਸ ਤੇ ਯੂਕ੍ਰੇਨ 7-7 ਅੰਕ ਲੈ ਕੇ ਚੋਟੀ 'ਤੇ ਹਨ। ਭਾਰਤੀ ਟੀਮ ਦੇ 5 ਅੰਕ ਹਨ।


Related News