ਮਹਿਲਾ ਹਾਕੀ : ਭਾਰਤ ਨੇ ਬ੍ਰਿਟੇਨ ਨੂੰ ਡਰਾਅ ''ਤੇ ਰੋਕਿਆ

09/29/2019 11:09:51 PM

ਮਾਰਲੋ (ਇੰਗਲੈਂਡ)— ਭਾਰਤੀ ਮਹਿਲਾ ਟੀਮ ਨੇ ਮੇਜਬਾਨ ਗ੍ਰੇਟ ਬ੍ਰਿਟੇਨ ਨੂੰ ਦੂਜੇ ਮੈਚ 'ਚ ਐਤਵਾਰ ਨੂੰ ਇੱਥੇ 1-1 ਨਾਲ ਬਰਾਬਰੀ 'ਤੇ ਰੋਕ ਦਿੱਤਾ। ਗ੍ਰੇਟ ਬ੍ਰਿਟੇਨ ਨੇ ਮੈਚ ਦੇ 31ਵੇਂ ਮਿੰਟ 'ਚ ਬੜ੍ਹਤ ਕਾਇਮ ਕਰ ਲਈ ਪਰ ਲਾਲਰੇਮਸਿਆਮੀ ਨੇ ਅਗਲੇ ਹੀ ਮਿੰਟ 'ਚ ਗੋਲ ਕਰ ਸਕੋਰ ਬਰਾਬਰ ਕਰ ਦਿੱਤਾ। ਭਾਰਤੀ ਟੀਮ ਆਪਣਾ ਤੀਜਾ ਮੈਚ ਇਕ ਅਕਤੂਬਰ ਨੂੰ ਖੇਡੇਗੀ।


Gurdeep Singh

Content Editor

Related News