KKR v DC ਮੈਚ ''ਚ ਦਿਖੀ ਵਾਇਰਲ ਗਰਲ, ਜਾਣੋ ਕੌਣ ਹੈ ਉਹ ਜਿਸ ਨੂੰ ਲੱਭ ਰਹੇ ਹਨ ਕ੍ਰਿਕਟ ਫੈਂਸ

04/10/2022 11:21:03 PM

ਨਵੀਂ ਦਿੱਲੀ- ਆਈ. ਪੀ. ਐੱਲ. ਵਿਚ ਇਸ ਬਾਰੇ ਕ੍ਰਿਕਟ ਫੈਂਸ ਨੂੰ ਆਉਣ ਦੀ ਅਗਵਾਈ ਮਿਲ ਗਈ ਹੈ। ਜਿਸ ਕਾਰਨ ਲੋਕ ਹੁਣ ਮੈਦਾਨ 'ਚ ਦੇਖ ਕੇ ਮੈਚ ਦੇਖ ਸਕਦੇ ਹਨ। ਆਈ. ਪੀ. ਐੱਲ. ਵਿਚ ਜ਼ਿਆਦਾਤਰ ਕਿਸੇ ਨਾ ਕਿਸੇ ਵਿਅਕਤੀ 'ਤੇ ਕੈਮਰਾਮੈਨ ਦੀ ਨਜ਼ਰ ਪੈ ਜਾਂਦੀ ਹੈ ਅਤੇ ਉਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀ ਹੈ। ਇਸ ਵਾਰ ਵੀ ਆਈ. ਪੀ. ਐੱਲ. ਦੇ ਇਕ ਮੈਚ ਦੇ ਦੌਰਾਨ ਕੈਮਰਾਮੈਨ ਦੀ ਨਜ਼ਰ ਇਕ ਲੜਕੀ 'ਤੇ ਪੈ ਗਈ ਅਤੇ ਉਸਦੀ ਫੋਟੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਕਿ ਆਖਿਰ ਕੌਣ ਹੈ ਉਹ ਵਾਇਰਲ ਗਰਲ ਜਿਸਦੇ ਬਾਰੇ ਵਿਚ ਸਾਰੇ ਪੁੱਛ ਰਹੇ ਹਨ।

PunjabKesari

ਇਹ ਖ਼ਬਰ ਪੜ੍ਹੋ- RSA v BAN : ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ  ਕੀਤਾ 217 ਦੌੜਾਂ 'ਤੇ ਢੇਰ
ਦਰਅਸਲ ਦਿੱਲੀ ਕੈਪੀਟਲਸ ਵਿਰੁੱਧ ਕੋਲਕਾਤਾ ਦੀ ਟੀਮ ਬੱਲੇਬਾਜ਼ੀ ਦੇ ਲਈ ਆਈ ਤਾਂ ਕੈਮਰੇ ਵਿਚ ਇਕ ਲੜਕੀ ਆ ਗਈ। ਜਿਸਦੀ ਫੋਟੋ ਕੁਝ ਹੀ ਦੇਰ ਵਿਚ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇਸ ਵਾਇਰਲ ਲੜਕੀ ਦਾ ਨਾਮ ਆਰਤੀ ਬੇਦੀ ਹੈ। ਉਹ ਮੈਚ ਵਿਚ ਕੋਲਕਾਤਾ ਦੀ ਟੀਮ ਨੂੰ ਸਪੋਰਟ ਕਰਨ ਆਈ ਸੀ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇਸਦੀ ਸਟੋਰੀ ਵੀ ਸ਼ੇਅਰ ਕੀਤੀ ਹੈ।

PunjabKesari

ਇਹ ਖ਼ਬਰ ਪੜ੍ਹੋ- PCB ਪ੍ਰਮੁੱਖ ਅਹੁਦੇ ਤੋਂ ਅਸਤੀਫੇ ਦੇਣ 'ਤੇ ਵਿਚਾਰ ਕਰ ਰਹੇ ਹਨ ਰਮੀਜ਼ : ਸੂਤਰ
ਆਰਤੀ ਬੇਦੀ ਪੇਸ਼ੇ ਤੋਂ ਅਦਾਕਾਰ ਹੈ। ਉਸਦੇ ਇੰਸਟਾਗ੍ਰਾਮ 'ਤੇ 33 ਹਜ਼ਾਰ ਤੋਂ ਜ਼ਿਆਦਾ ਫਾਲੋਅਰਸ ਹਨ। ਆਰਤੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਮੈਚ ਵਿਚ ਲਾਈਮਲਾਈਟ ਵਿਚ ਆਉਣ ਦੇ ਬਾਅਦ ਉਨ੍ਹਾਂ ਨੇ ਇਸਦੀ ਵੀ ਸਟੋਰੀ ਆਪਣੇ ਇੰਸਟਾ 'ਤੇ ਸ਼ੇਅਰ ਕੀਤੀ ਹੈ। ਆਰਤੀ ਨੇ ਆਪਣੇ ਇੰਸਟਾ ਅਕਾਊਂਟ 'ਤੇ 247 ਪੋਸ ਸ਼ੇਅਰ ਕੀਤੀ ਹੈ। ਦੇਖੋ ਉਸਦੀਆਂ ਤਸਵੀਰਾਂ-

PunjabKesariPunjabKesariPunjabKesariPunjabKesari

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News