Dua Lipa ਦੇ ਗਾਣੇ ’ਤੇ ਡਾਂਸ ਕਰਦੀ ਸੇਰੇਨਾ ਵਿਲੀਅਮਸ ਦੀ ਵੀਡੀਓ ਵਾਇਰਲ

Friday, Dec 25, 2020 - 10:47 PM (IST)

Dua Lipa ਦੇ ਗਾਣੇ ’ਤੇ ਡਾਂਸ ਕਰਦੀ ਸੇਰੇਨਾ ਵਿਲੀਅਮਸ ਦੀ ਵੀਡੀਓ ਵਾਇਰਲ

ਨਵੀਂ ਦਿੱਲੀ- ਸੇਰੇਨਾ ਵਿਲੀਅਮਸ ਦੇ ਕੋਚ ਪੈਟ੍ਰਿਕ ਮੌਰਤੋਗਲੂ ਨੇ ਆਸਟਰੇਲੀਅਨ ਓਪਨ ਸੈਸ਼ਨ ’ਚ ਆਯੋਜਿਤ ਇਕ ਅਭਿਆਸ ਸੈਸ਼ਨ ਦਾ ਇਕ ਵੀਡੀਓ ਸ਼ਾਟ ਇੰਸਟਾਗ੍ਰਾਮ ’ਤੇ ਸ਼ੇਅਰ ਕੀਤਾ ਹੈ, ਜਿਸ ’ਚ ਸੇਰੇਨਾ ਸਿੰਗਰ ਦੁਆ ਲੀਪਾ ਦੇ ਹਿੱਟ ਗਾਣੇ ਲੇਵਿਟੇਟਿੰਗ ’ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਨਾਲ ਹੀ ਕੈਪਸ਼ਨ ਲਿਖਿਆ ਹੈ- ‘ਮੈਂ ਇਕ ਹੂੰ ਜੋ ਸਿਰਫ ਇਕ ਬਾਰ ਖੇਡਿਆ ਪਰ ਉਹ ਅਜੇ ਵੀ ਸ਼ੋਅ ਚੋਰੀ ਦੀ ਯੋਗਤਾ ਰੱਖਦੀ ਹੈ। ਸੇਰੇਨਾ ਵਿਲੀਅਮਸ’

 
 
 
 
 
 
 
 
 
 
 
 
 
 
 
 

A post shared by THE COACH (@patrickmouratoglou)

 

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News