ਅਮਰੀਕਾ ਨੇ ਥਾਈਲੈਂਡ ਨੂੰ 13-0 ਨਾਲ ਦਿੱਤੀ ਕਰਾਰੀ ਹਾਰ
Wednesday, Jun 12, 2019 - 10:57 AM (IST)
ਸਪੋਰਟਸ ਡੈਸਕ— ਮੌਜੂਦਾ ਚੈਂਪੀਅਨ ਅਮਰੀਕਾ ਨੇ ਮੰਗਲਵਾਰ ਨੂੰ ਇਥੇ ਆਪਣੇ ਦਮਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਥਾਈਲੈਂਡ ਨੂੰ 13-0 ਨਾਲ ਹਰਾ ਦਿੱਤਾ ਤੇ ਇਸ ਨਾਲ ਹੀ ਫੀਫਾ ਮਹਿਲਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ 'ਚ ਆਪਣੇ ਅਭਿਆਨ ਦੀ ਸ਼ਾਨਦਾਰ ਸ਼ੁਰੂਆਤ ਕਿਤੀ। ਤਿੰਨ ਵਾਰ ਦੇ ਵਿਸ਼ਵ ਚੈਂਪੀਅਨ ਨੇ ਰੀਮਸ 'ਚ ਖੇਡੇ ਗਏ ਮੈਚ ਦੇ ਦੂਜੇ ਹਾਫ 'ਚ ਹੀ ਦੱਸ ਗੋਲ ਕੀਤੇ। ਮੌਜੂਦਾ ਚੈਂਪੀਅਨ ਅਮਰੀਕਾ ਨੇ ਮੰਗਲਵਾਰ ਨੂੰ ਇਥੇ ਆਪਣੇ ਦਮਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਥਾਈਲੈਂਡ ਨੂੰ 13-0 ਨਾਲ ਹਰਾ ਦਿੱਤਾ ਤੇ ਇਸ ਨਾਲ ਹੀ ਫੀਫਾ ਮਹਿਲਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ 'ਚ ਆਪਣੇ ਅਭਿਆਨ ਦੀ ਸ਼ਾਨਦਾਰ ਸ਼ੁਰੂਆਤ ਕਿਤੀ। ਤਿੰਨ ਵਾਰ ਦੇ ਵਿਸ਼ਵ ਚੈਂਪੀਅਨ ਨੇ ਰੀਮਸ 'ਚ ਖੇਡੇ ਗਏ ਮੈਚ ਦੇ ਦੂਜੇ ਹਾਫ 'ਚ ਹੀ ਦੱਸ ਗੋਲ ਕੀਤੇ।
ਇਹ ਟੂਰਨਾਮੈਂਟ ਦੇ ਇਤਿਹਾਸ 'ਚ ਹੁਣ ਤੱਕ ਦੀ ਸਭ ਤੋਂ ਖਾਸ ਜਿੱਤ ਵੀ ਹੈ। ਅਮਰੀਕਾ ਨੇ ਜਰਮਨੀ ਦੀ 2007 'ਚ ਅਰਜਨਟੀਨਾ 'ਤੇ 11-0 ਨਾਲ ਜਿੱਤ ਦਾ ਰਿਕਾਰਡ ਤੋੜਿਆ। ਇਸ ਤੋਂ ਪਹਿਲਾਂ ਅਮਰੀਕਾ ਦਾ ਆਪਣਾ ਰਿਕਾਰਡ 7-0 ਸੀ। ਗਰੁੱਪ ਐਅਫ ਦੇ ਇਸ਼ ਮੈਚ 'ਚ ਅਮਰੀਕਾ ਵਲੋਂ ਅਲੈਕਸੀ ਮੌਰਗਨ ਨੇ ਪੰਜ, ਰੋਜ ਲਾਵੇਲੀ ਤੇ ਸਾਮੰਤਾ ਮੈਵਿਸ ਨੇ ਦੋ-ਦੋ ਗੋਲ ਤੇ ਲਿੰਡਸੇ ਹੋਰਾਨ ਰੈਪਿਨੋ ਮਲੋਰੀ ਪੁਗ ਤੇ ਕਾਰਲੀ ਲਾਯਡ ਨੇ ਇਕ ਇਕ ਗੋਲ