ਜਦੋਂ ਬਰਾਕ ਲੇਸਨਰ ਦੀ ਵਾਈਫ ਨੂੰ ਅੰਡਰਟੇਕਰ ਨੇ ਕਰ ਲਿਆ ਸੀ ਕਿਡਨੈਪ!

04/07/2017 3:31:21 PM

ਨਵੀਂ ਦਿੱਲੀ— ਉਂਝ ਤਾਂ ਤੁਸੀਂ ਡਬਲਯੂ.ਡਬਲਯੂ.ਈ. ਨਾਲ ਜੁੜੀਆਂ ਕਈ ਰੋਮਾਂਚਕ ਘਟਨਾਵਾਂ ਦੇ ਬਾਰੇ ''ਚ ਸੁਣਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਅੰਡਰਟੇਕਰ ਅਤੇ ਖਤਰਨਾਕ ਫਾਈਟਰ ਬ੍ਰਾਕ ਲੇਸਨਰ ਦੀ ਪਤਨੀ ਸੇਬਲ ਦਾ ਇਕ ਅਜਿਹਾ ਕਿੱਸਾ ਦੱਸਣ ਜਾ ਰਹੇ ਹਾਂ ਜਿਸ ''ਤੇ ਤੁਹਾਨੂੰ ਯਕੀਨ ਨਹੀਂ ਹੋਵੇਗਾ।

ਅੰਡਰਟੇਕਰ ਨੇ ਕਰ ਲਿਆ ਸੇਬਲ ਨੂੰ ਕਿਡਨੈਪ
ਬ੍ਰਾਕ ਨਾਲ ਵਿਆਹ ਕਰਨ ਤੋਂ ਪਹਿਲਾਂ ਇਕ ਮੌਕਾ ਅਜਿਹਾ ਸੀ ਜਦੋਂ ਸਾਬਲੇ ''ਤੇ ਡਬਲਯੂ.ਡਬਲਯੂ.ਈ. ਦੇ ਸਾਰੇ ਸਟਾਰ ਫਿਦਾ ਸਨ। ਉਨ੍ਹਾਂ ''ਚੋਂ ਇਕ ਸੀ ਡੈਡਮੈਨ ਅੰਡਰਟੇਕਰ। ਇੰਨਾ ਹੀ ਨਹੀਂ ਟੇਕਰ ਸੇਬਲ ਨਾਲ ਇਸ ਕਦਰ ਪਿਆਰ ਕਰਦੇ ਸਨ ਕਿ ਇਕ ਵਾਰ ਉਸ ਨਾਲ ਵਿਆਹ ਦੇ ਲਈ ਅੰਡਰਟੇਕਰ ਨੇ  ਉਸ ਨੂੰ ਕਿਡਨੈਪ ਕਰ ਲਿਆ ਸੀ। ਪਰ ਸੇਬਲ ਨੇ ਇਨਕਾਰ ਕਰ ਦਿੱਤਾ। ਸੇਬਲ ਦੀ ਖ਼ੂਬਸੂਰਤੀ ਦਾ ਅੰਦਾਜ਼ਾ ਇਸੇ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਪਲੇਅਬੁਆਏ ਪਤ੍ਰਿਕਾ
 ਨੇ ਤਿੰਨ ਵਾਰ ਆਪਣੇ ਕਵਰ ਪੇਜ ''ਤੇ ਜਗ੍ਹਾ ਦਿੱਤੀ ਸੀ।


Related News