ਭਾਰਤ-ਪਾਕਿ ਮੈਚ ਦੌਰਾਨ ਜੁੜੇ ਸੀ 2 ਦਿਲ, ਵੀਡੀਓ ਹੋਈ ਵਾਇਰਲ
Saturday, Jun 22, 2019 - 08:17 PM (IST)

ਨਵੀਂ ਦਿੱਲੀ— ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਓਲਡ ਟ੍ਰੈਫਰਡ ਦੇ ਮੈਦਾਨ 'ਤੇ ਜਦੋਂ ਮਹੱਤਵਪੂਰਨ ਮੈਚ ਖੇਡਿਆ ਜਾ ਰਿਹਾ ਸੀ ਤਾਂ ਸਟੇਡੀਅਮ 'ਚ ਬੈਠੇ ਪ੍ਰੇਮੀ ਜੋੜੀ ਨੇ ਸਗਾਈ ਕਰ ਲਈ। ਦਰਅਸਲ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਇਕ ਲੜਕਾ ਸਟੇਡੀਅਮ 'ਚ ਬੈਠੀ ਲੜਕੀ ਨੂੰ ਵਿਆਹ ਦੇ ਲਈ ਪ੍ਰਪੋਜ਼ ਕਰਦਾ ਦਿਖਾਈ ਦੇ ਰਿਹਾ ਹੈ। ਮੈਦਾਨ 'ਤੇ ਜਿਸ ਤਰ੍ਹਾਂ ਹੀ ਇਸ ਘਟਨਾਕ੍ਰਮ ਦੇ ਬਾਰੇ 'ਚ ਕ੍ਰਿਕਟ ਫੈਨਸ ਨੂੰ ਪਤਾ ਲੱਗਿਆ ਤਾਂ ਸਾਰਿਆਂ ਨੇ ਪ੍ਰੇਮੀ ਜੋੜੇ ਨੂੰ ਚੀਅਰਜ਼ ਕੀਤਾ।
So this happened #INDvPAK #INDvsPAK #CricketWorldCup #Proposal pic.twitter.com/8lg8AcJvKv
— Anvita (@BebuJ) June 21, 2019