ਨਿਰੋਜਪੁਰ ਏਮਾ  ''ਚ  ਦੋ ਰੋਜ਼ਾ ਕਬੱਡੀ ਪ੍ਰਤੀਯੋਗਿਤਾ ਹੋਈ ਖਤਮ

11/12/2019 5:30:34 PM


ਸਪੋਰਟਸ ਡੈਸਕ— ਨਿਰੋਜਪੁਰ ਏਮਾ ਪਿੰਡ 'ਚ ਚਲ ਰਹੀ ਦੋ ਰੋਜ਼ਾ ਕਬੱਡੀ ਪ੍ਰਤੀਯੋਗਿਤਾ ਸਮਾਪਤ ਹੋ ਗਈ। ਪ੍ਰਤੀਯੋਗਿਤਾ 'ਚ ਬਿਜਰੌਲਾ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਜੇਤੂ ਟੀਮ ਨੂੰ ਸਨਮਾਨਤ ਕੀਤਾ ਗਿਆ। ਮੁੱਖ ਮਹਿਮਾਨ ਸਤਿੰਦਰ ਕੁਮਾਰ ਨੇ ਜੇਤੂ ਟੀਮ ਦੇ ਖਿਡਾਰੀਆਂ ਦੀ ਕਾਫੀ ਸ਼ਲਾਘਾ ਕੀਤੀ । ਉਨ੍ਹਾਂ ਕਿਹਾ ਕਿ ਕਬੱਡੀ ਦੇ ਦਮ 'ਤੇ ਨੌਜਵਾਨ ਆਪਣਾ ਭਵਿੱਖ ਸੁਧਾਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪਿੰਡ-ਪਿੰਡ 'ਚ ਟੀਮ ਤਿਆਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੇਤੂ ਟੀਮ ਨੂੰ ਇਸ ਤਰ੍ਹਾਂ ਮਿਹਨਤ ਅਤੇ ਲਗਨ ਨਾਲ ਬੁਲੰਦੀਆਂ 'ਤ ੇਪਹੁੰਚਣ ਦਾ ਸੱਦਾ ਦਿੱਤਾ। ਪ੍ਰਤੀਯੋਗਿਤਾ 'ਚ ਵੱਖ-ਵੱਖ ਟੀਮਾਂ ਨੇ ਹਿੱਸਾ ਲਿਆ ਸੀ।


Tarsem Singh

Content Editor

Related News