ਕੀਰਤੀ ਆਜ਼ਾਦ ਦੀ ਫਿਲਮ ''ਕਿਰਕੇਟ'' ਦਾ ਟਰੇਲਰ ਲਾਂਚ

Monday, Sep 09, 2019 - 02:49 AM (IST)

ਕੀਰਤੀ ਆਜ਼ਾਦ ਦੀ ਫਿਲਮ ''ਕਿਰਕੇਟ'' ਦਾ ਟਰੇਲਰ ਲਾਂਚ

ਮੁੰਬਈ— ਵਿਸ਼ਵ ਕੱਪ 1983 ਦੀ ਵਿਸ਼ਵ ਕੱਪ ਜੇਤੂ ਟੀਮ ਦੇ ਮੈਂਬਰ ਤੇ ਕ੍ਰਿਕਟਰ ਤੋਂ ਰਾਜਨੇਤਾ ਬਣੇ ਕੀਰਤੀ ਆਜ਼ਾਦ ਦੀ ਆਉਣ ਵਾਲੀ ਫਿਲਮ 'ਕਿਰਕੇਟ' ਦਾ ਟਰੇਲਰ ਲਾਂਚ ਕਰ ਦਿੱਤਾ ਗਿਆ ਹੈ। ਬਾਲੀਵੁੱਡ ਵਿਚ ਖੇਡਾਂ 'ਤੇ ਆਧਾਰਿਤ ਫਿਲਮਾਂ ਦੇ ਨਿਰਮਾਣ ਦਾ ਰਿਵਾਜ ਜ਼ੋਰਾਂ 'ਤੇ ਹੈ। ਭਾਰਤ ਦੀ 1983 ਵਰਲਡ ਕੱਪ ਜਿੱਤ 'ਤੇ ਕਬੀਰ ਸਿੰਘ ਫਿਲਮ ਬਣਾ ਰਿਹਾ ਹੈ, ਜਿਸ ਵਿਚ ਰਣਵੀਰ ਸਿੰਘ ਦੀ ਮੁੱਖ ਭੂਮਿਕਾ ਹੈ।


author

Gurdeep Singh

Content Editor

Related News