ਦੂਜੇ ਤੇ ਆਖਰੀ ਦਿਨ ਦੀ IPL ਨਿਲਾਮੀ ਹੋਈ ਖਤਮ, ਪੜ੍ਹੋ ਕਿਹੜਾ ਖਿਡਾਰੀ ਕਿੰਨੇ ''ਚ ਵਿਕਿਆ

01/28/2018 4:22:59 PM

ਨਵੀਂ ਦਿੱਲੀ, (ਬਿਊਰੋ)— ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.)-11 ਜਾਂ ਕਹੀਏ ਆਈ.ਪੀ.ਐੱਲ. 2018 ਦੇ ਲਈ ਅੱਜ ਖਿਡਾਰੀਆਂ ਦੀ ਨਿਲਾਮੀ ਦਾ ਦੂਜਾ ਦਿਨ ਹੈ। 
ਸ਼ਨੀਵਾਰ ਦੀ ਤਰ੍ਹਾਂ ਦੂਜਾ ਦਿਨ ਵੀ ਬਹੁਤ ਰੋਮਾਂਚਕ ਸਾਬਤ ਹੋਣ ਜਾ ਰਿਹਾ ਹੈ ਅਤੇ ਅੱਜ ਕਰੀਬ ਅੱਸੀ ਖਿਡਾਰੀ ਹੋਰ ਨਿਲਾਮੀ ਦੀ ਪ੍ਰਕਿਰਿਆ ਤੋਂ ਗੁਜ਼ਰਨਗੇ। ਜਦਕਿ ਪਹਿਲੇ ਦਿਨ ਨਹੀਂ ਵਿਕ ਸਕੇ ਕ੍ਰਿਸ ਗੇਲ, ਜੋ ਰੂਟ, ਇਸ਼ਾਂਤ ਸ਼ਰਮਾ, ਮੁਰਲੀ ਵਿਜੇ, ਪਾਰਥਿਵ ਪਟੇਲ ਸਣੇ ਪੰਜ ਖਿਡਾਰੀਆਂ ਤੋਂ ਇਲਾਵਾ ਹੋਰ ਵੀ ਕਈ ਪ੍ਰਸਿੱਧ ਦੇਸੀ-ਵਿਦੇਸ਼ੀ ਖਿਡਾਰੀਆਂ ਦੀ ਸਾਖ ਅਤੇ ਕਿਸਮਤ ਅੱਜ ਦਾਅ 'ਤੇ ਹੈ।

-ਰਾਹੁਲ ਚਾਹਰ ਨੂੰ ਮੁੰਬਈ ਇੰਡੀਅਨਸ ਨੇ 1.9 ਕਰੋੜ ਰੁਪਏ 'ਚ ਖਰੀਦਿਆ

-ਸ਼ਾਹਬਾਜ਼ ਨਦੀਮ ਨੂੰ ਦਿੱਲੀ ਡੇਅਰਡੇਵਿਲਸ ਨੇ 3.2 ਕਰੋੜ ਰੁਪਏ 'ਚ ਖਰੀਦਿਆ

-ਗੌਤਮ ਕ੍ਰਿਸ਼ਣੱਪਾ ਨੂੰ ਰਾਜਸਥਾਨ ਰਾਇਲਸ ਨੇ 6.2 ਕਰੋੜ ਰੁਪਏ 'ਚ ਖਰੀਦਿਆ

-ਮੁਰੂਗਨ ਅਸ਼ਵਿਨ ਨੂੰ ਮੁੰਬਈ ਇੰਡੀਅਨਸ ਨੇ 3.8 ਕਰੋੜ ਰੁਪਏ 'ਚ ਖਰੀਦਿਆ

-ਐਵਿਨ ਲੁਈਸ ਨੂੰ ਮੁੰਬਈ ਇੰਡੀਅਨਸ ਨੇ 3.8 ਕਰੋੜ ਰੁਪਏ 'ਚ ਖਰੀਦਿਆ

-ਸੌਰਭ ਤਿਵਾਰੀ ਨੂੰ ਮੁੰਬਈ ਇੰਡੀਅਨਸ ਨੇ 80 ਲੱਖ ਰੁਪਏ 'ਚ ਖਰੀਦਿਆ

-ਮਨਦੀਪ ਸਿੰਘ ਨੂੰ ਰਾਇਲ ਚੈਲੰਜਰਸ ਬੰਗਲੌਰ ਨੇ 1.4 ਕਰੋੜ ਰੁਪਏ 'ਚ ਖਰੀਦਿਆ

-ਮਨੋਜ ਤਿਵਾਰੀ ਨੂੰ ਕਿੰਗਸ ਇਲੈਵਨ ਪੰਜਾਬ ਨੇ 1 ਕਰੋੜ ਰੁਪਏ 'ਚ ਖਰੀਦਿਆ
 

-ਵਾਸ਼ਿੰਗਟਨ ਸੁੰਦਰ ਨੂੰ ਰਾਇਲ ਚੈਲੰਜਰਸ ਬੰਗਲੌਰ ਨੇ 3.20 ਕਰੋੜ ਰੁਪਏ 'ਚ ਖਰੀਦਿਆ

-ਪਵਨ ਨੇਗੀ ਨੂੰ ਰਾਇਲ ਚੈਲੰਜਰਸ ਬੈਂਗਲੁਰੂ ਨੇ ਰਾਈਟ ਟੂ ਮੈਚ ਦੇ ਤਹਿਤ 1 ਕਰੋੜ 'ਚ ਖਰੀਦਿਆ

-ਡੈਨੀਅਲ ਕ੍ਰਿਸਟੀਅਨ ਨੂੰ ਦਿੱਲੀ ਡੇਅਰਡੇਵਿਲਸ ਨੇ 1.50 ਕਰੋੜ ਰੁਪਏ 'ਚ ਖਰੀਦਿਆ

-ਦਿੱਲੀ ਡੇਅਰਡੇਵਿਲਸ ਨੇ ਜਯੰਤ ਯਾਦਵ ਨੂੰ 50 ਲੱਖ ਰੁਪਏ ਅਤੇ ਗੁਰਕੀਰਤ ਸਿੰਘ ਨੂੰ 75 ਲੱਖ ਰੁਪਏ 'ਚ ਖਰੀਦਿਆ

-ਕੇਨ ਕਟਿੰਗ ਨੂੰ ਮੁੰਬਈ ਇੰਡੀਅਨਸ ਨੇ 2.20 ਕਰੋੜ ਰੁਪਏ 'ਚ ਖਰੀਦਿਆ

-ਮੁਹੰਮਦ ਨਾਬੀ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ 1 ਕਰੋੜ ਰੁਪਏ 'ਚ ਖਰੀਦਿਆ

-ਧਵਲ ਕੁਲਕਰਣੀ ਨੂੰ ਰਾਜਸਥਾਨ ਰਾਇਲਸ ਨੇ ਰਾਈਟ ਟੂ ਮੈਚ ਦੇ ਤਹਿਤ 75 ਲੱਖ ਰੁਪਏ 'ਚ ਖਰੀਦਿਆ

-ਮੋਹਿਤ ਸ਼ਰਮਾ ਨੂੰ ਕਿੰਗਸ ਇਲੈਵਨ ਪੰਜਾਬ ਨੇ ਰਾਈਟ ਟੂ ਮੈਚ ਦੇ ਤਹਿਤ 2.40 ਕਰੋੜ ਰੁਪਏ 'ਚ ਖਰੀਦਿਆ

-ਸੰਦੀਪ ਸ਼ਰਮਾ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ 3 ਕਰੋੜ ਰੁਪਏ 'ਚ ਖਰੀਦਿਆ

-ਵਿਨੇ ਕੁਮਾਰ ਨੂੰ ਕੋਲਕਾਤਾ ਨੇ 1 ਕਰੋੜ ਰੁਪਏ 'ਚ ਖਰੀਦਿਆ

-ਨਾਥਨ ਕੋਲਟਰ ਨੀਲ ਨੂੰ ਰਾਇਲ ਚੈਲੰਜਰਸ ਬੰਗਲੌਰ ਨੇ 2.20 ਕਰੋੜ ਰੁਪਏ 'ਚ ਖਰੀਦਿਆ 

-ਮੁਹੰਮਦ ਸਿਰਾਜ ਨੂੰ ਰਾਇਲ ਚੈਲੰਜਰਸ ਬੰਗਲੌਰ ਨੇ 2.60 ਕਰੋੜ ਰੁਪਏ 'ਚ ਖਰੀਦਿਆ

-ਸਟੋਕਸ ਦੇ ਬਾਅਦ ਸਭ ਤੋਂ ਮਹਿੰਗੇ ਖਿਡਾਰੀ ਬਣੇ ਉਨਾਦਕਟ, ਰਾਜਸਥਾਨ ਨੇ 11.50 ਕਰੋੜ ਰੁਪਏ 'ਚ ਖਰੀਦਿਆ

-ਟ੍ਰੇਂਟ ਬੋਲਟ ਨੂੰ ਦਿੱਲੀ ਡੇਅਰਡੇਵਿਲਸ ਨੇ 2.20 ਕਰੋੜ ਰੁਪਏ 'ਚ ਖਰੀਦਿਆ

-ਸ਼ਾਰਦੁਲ ਠਾਕੁਰ ਨੂੰ ਚੇਨਈ ਸੁਪਰਕਿੰਗਸ ਨੇ 2.60 ਕਰੋੜ ਰੁਪਏ 'ਚ ਖਰੀਦਿਆ

-ਮੁਜੀਬ ਜਾਦਰਾਨ ਨੂੰ ਕਿੰਗਸ ਇਲੈਵਨ ਪੰਜਾਬ ਨੇ 4 ਕਰੋੜ ਰੁਪਏ 'ਚ ਖਰੀਦਿਆ

-ਅਪੂਰਵ ਵਾਨਖੇੜੇ ਨੂੰ ਕੋਲਕਾਤਾ ਨਾਈਟ ਰਾਈਡਰਸ ਨੇ 20 ਲੱਖ ਰੁਪਏ 'ਚ ਖਰੀਦਿਆ

-ਸਚਿਨ ਬੇਬੀ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ 20 ਲੱਖ ਰੁਪਏ 'ਚ ਖਰੀਦਿਆ

-ਰਿੰਕੂ ਸਿੰਘ ਨੂੰ ਕੋਲਕਾਤਾ ਨਾਈਟ ਰਾਈਡਰਸ ਨੇ 80 ਲੱਖ ਰੁਪਏ 'ਚ ਖਰੀਦਿਆ

-ਸ਼ਿਵਮ ਮਾਵੀ ਨੂੰ ਕੋਲਕਾਤਾ ਨਾਈਟਰਾਈਡਰਸ ਨੇ 3 ਕਰੋੜ ਰੁਪਏ 'ਚ ਖਰੀਦਿਆ

-ਅੰਕਿਤ ਸ਼ਰਮਾ ਨੂੰ ਰਾਜਸਥਾਨ ਰਾਇਲਸ ਨੇ 20 ਲੱਖ ਰੁਪਏ 'ਚ ਖਰੀਦਿਆ

-ਅਭਿਸ਼ੇਕ ਸ਼ਰਮਾ ਨੂੰ ਦਿੱਲੀ ਡੇਅਰਡੇਵਿਲਸ ਨੇ 55 ਲੱਖ ਰੁਪਏ 'ਚ ਖਰੀਦਿਆ

-ਪ੍ਰਦੀਪ ਸਾਂਗਵਾਨ ਨੂੰ ਦਿੱਲੀ ਡੇਅਰਡੇਵਿਲਸ ਨੇ 1.50 ਕਰੋੜ ਰੁਪਏ 'ਚ ਖਰੀਦਿਆ

-ਅਨੁਰੀਤ ਸਿੰਘ ਨੂੰ ਰਾਜਸਥਾਨ ਰਾਇਲਸ ਨੇ 30 ਲੱਖ ਰੁਪਏ 'ਚ ਖਰੀਦਿਆ

-ਮਨਜੋਤ ਕਾਲਰਾ ਨੂੰ ਦਿੱਲੀ ਡੇਅਰਡੇਵਿਲਸ ਨੇ 20 ਲੱਖ ਰੁਪਏ 'ਚ ਖਰੀਦਿਆ

-ਜਗਦੀਸ਼ ਨਾਰਾਇਣ ਨੂੰ ਚੇਨਈ ਸੁਪਰ ਕਿੰਗਸ ਨੇ 20 ਲੱਖ ਰੁਪਏ 'ਚ ਖਰੀਦਿਆ

-ਜ਼ਹੀਰ ਖਾਨ ਪਕਤੀਨ ਨੂੰ ਰਾਜਸਥਾਨ ਰਾਇਲਸ ਨੇ 60 ਲੱਖ ਰੁਪਏ 'ਚ ਖਰੀਦਿਆ 

-ਜੇ.ਪੀ. ਡੁਮਿਨੀ ਨੂੰ ਮੁੰਬਈ ਇੰਡੀਅਨਸ ਨੇ 1 ਕਰੋੜ ਰੁਪਏ 'ਚ ਖਰੀਦਿਆ

-ਕ੍ਰਿਸ ਜਾਰਡਨ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ 1 ਕਰੋੜ ਰੁਪਏ 'ਚ ਖਰੀਦਿਆ

-ਮਿਚੇਲ ਸੈਂਟਨਰ ਨੂੰ ਚੇਨਈ ਸੁਪਰ ਕਿੰਗਸ ਨੇ 50 ਲੱਖ 'ਚ ਖਰੀਦਿਆ

-ਜੇਸਨ ਬੇਹਰਨਫੋਰਡ ਨੂੰ ਮੁੰਬਈ ਇੰਡੀਅਨਸ ਨੇ 1.50 ਕਰੋੜ ਰੁਪਏ 'ਚ ਖਰੀਦਿਆ

-ਬਰਿੰਦਰ ਸਰਾਂ ਨੂੰ ਕਿੰਗਸ ਇਲੈਵਨ ਪੰਜਾਬ ਨੇ 2.20 ਕਰੋੜ 'ਚ ਖਰੀਦਿਆ

-ਐਂਡ੍ਰਿਊ ਟਾਏ ਨੂੰ ਕਿੰਗਸ ਇਲੈਵਨ ਪੰਜਾਬ ਨੇ 7.20 ਕਰੋੜ ਰੁਪਏ 'ਚ ਖਰੀਦਿਆ

-ਤਨਮਯ ਅਗਰਵਾਲ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ 20 ਲੱਖ ਰੁਪਏ 'ਚ ਖਰੀਦਿਆ

-ਦੀਪਕ ਚਾਹਰ ਨੂੰ ਚੇਨਈ ਸੁਪਰ ਕਿੰਗਸ ਨੇ 80 ਲੱਖ ਰੁਪਏ 'ਚ ਖਰੀਦਿਆ

-ਕੈਮਰਨ ਡੇਲਪੋਰਟ ਨੂੰ ਕੋਲਕਾਤਾ ਨਾਈਟ ਰਾਈਡਰਸ ਨੇ 30 ਲੱਖ 'ਚ ਖਰੀਦਿਆ

-ਤਜਿੰਦਰ ਢਿੱਲੋਂ ਨੂੰ ਮੁੰਬਈ ਇੰਡੀਅਨਸ ਨੇ 55 ਲੱਖ 'ਚ ਖਰੀਦਿਆ

-ਸ਼੍ਰੇਅਸ ਗੋਪਾਲ ਨੂੰ ਰਾਜਸਥਾਨ ਰਾਇਲਸ ਨੇ 20 ਲੱਖ ਰੁਪਏ 'ਚ ਖਰੀਦਿਆ

-ਅਕਸ਼ਦੀਪ ਨਾਥ ਨੂੰ ਕਿੰਗਸ ਇਲੈਵਨ ਪੰਜਾਬ ਨੇ 1 ਕਰੋੜ ਰੁਪਏ 'ਚ ਖਰੀਦਿਆ

-ਸ਼੍ਰੀਵਤਸ ਗੋਸਵਾਮੀ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ 1 ਕਰੋੜ ਰੁਪਏ 'ਚ ਖਰੀਦਿਆ

-ਬੇਨ ਦਵਾਰਸ਼ਵਿਸ ਨੂੰ ਕਿੰਗਸ ਇਲੈਵਨ ਪੰਜਾਬ ਨੇ 1.40 ਕਰੋੜ ਰੁਪਏ 'ਚ ਖਰੀਦਿਆ

-ਆਸਿਫ ਕੇ. ਐੱਮ. ਨੁੰ ਚੇਨਈ ਸੁਪਰਕਿੰਗਸ ਨੇ 40 ਲੱਖ ਰੁਪਏ 'ਚ ਖਰੀਦਿਆ

-ਸੰਦੀਪ ਲਮਿਚਾਨੇ ਨੂੰ ਦਿੱਲੀ ਡੇਅਰਡੇਵਿਲਸ ਨੇ 20 ਲੱਖ ਰੁਪਏ 'ਚ ਖਰੀਦਿਆ

-ਲੁੰਗੀਸਾਨੀ ਐਨਗਿਡੀ ਨੂੰ ਚੇਨਈ ਸੁਪਰ ਕਿੰਗਸ ਨੇ 50 ਲੱਖ ਰੁਪਏ 'ਚ ਖਰੀਦਿਆ

-ਕਨਿਸ਼ਠ ਸੇਠ ਨੂੰ ਚੇਨਈ ਸੁਪਰਕਿੰਗਸ ਨੇ 20 ਲੱਖ ਰੁਪਏ 'ਚ ਖਰੀਦਿਆ

-ਧਰੁਵ ਸ਼ੌਰੀ ਨੂੰ ਚੇਨਈ ਸੁਪਰਕਿੰਗਸ ਨੇ 20 ਲੱਖ ਰੁਪਏ 'ਚ ਖਰੀਦਿਆ

-ਸ਼ਰਦ ਲੁੰਬਾ ਨੂੰ ਮੁੰਬਈ ਇੰਡੀਅਨਸ ਨੇ 20 ਲੱਖ ਰੁਪਏ 'ਚ ਖਰੀਦਿਆ

-ਅਨਿਰੁਦਰ ਜੋਸ਼ੀ ਨੂੰ ਰਾਇਲ ਚੈਲੰਜਰ ਬੰਗਲੌਰ ਨੇ 20 ਲੱਖ 'ਚ ਖਰੀਦਿਆ

-ਮਿਥੁਨ ਐੱਸ. ਨੂੰ ਰਾਜਸਥਾਨ ਰਾਇਲਸ ਨੇ 20 ਲੱਖ ਰੁਪਏ 'ਚ ਖਰੀਦਿਆ

-ਮੁਰਲੀ ਵਿਜੇ ਨੂੰ ਚੇਨਈ ਸੁਪਰ ਕਿੰਗਸ ਨੇ 2 ਕਰੋੜ ਰੁਪਏ 'ਚ ਖਰੀਦਿਆ

-ਸੈਮ ਬਿਲਿੰਗਸ ਨੂੰ ਚੇਨਈ ਸੁਪਰ ਕਿੰਸਸ ਨੇ 1 ਕਰੋੜ ਰੁਪਏ 'ਚ ਖਰੀਦਿਆ

-ਪਾਰਥਿਵ ਪਟੇਲ ਨੂੰ ਰਾਇਲ ਚੈਲੰਜਰਸ ਬੰਗਲੌਰ ਨੇ 1.70 ਕਰੋੜ 'ਚ ਖਰੀਦਿਆ

-ਮਿਚੇਲ ਜਾਨਸਨ ਨੂੰ ਕੋਲਕਾਤਾ ਨਾਈਟ ਰਾਈਡਰਸ ਨੇ 2 ਕਰੋੜ 'ਚ ਖਰੀਦਿਆ

-ਟਿਮ ਸਾਊਦੀ ਨੂੰ ਰਾਇਲ ਚੈਲੰਜਰ ਬੰਗਲੌਰ ਨੇ 1 ਕਰੋੜ 'ਚ ਖਰੀਦਿਆ

-ਆਦਿਤਿਆ ਤਰੇ ਨੂੰ ਮੁੰਬਈ ਇੰਡੀਅਨਸ ਨੇ 20 ਲੱਖ 'ਚ ਖਰੀਦਿਆ

-ਬਿਪੁਲ ਸ਼ਰਮਾ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ 20 ਲੱਖ 'ਚ ਖਰੀਦਿਆ

-ਸਯਨ ਘੋਸ਼ ਨੂੰ ਦਿੱਲੀ ਡੇਅਰਡੇਵਿਲਸ ਨੇ 20 ਲੱਖ 'ਚ ਖਰੀਦਿਆ

-ਮਯੰਕ ਮਾਰਕੰਡੇਯ ਨੂੰ ਮੁੰਬਈ ਇੰਡੀਅਨਸ ਨੇ 20 ਲੱਖ 'ਚ ਖਰੀਦਿਆ

-ਬੇਨ ਲਾਫਲਿਨ ਨੂੰ ਰਾਜਸਥਾਨ ਰਾਇਲਸ ਨੇ 50 ਲੱਖ 'ਚ ਖਰੀਦਿਆ

-ਅਕਿਲਾ ਧਨੰਨਜੈ ਨੂੰ ਮੁੰਬਈ ਇੰਡੀਅਨਸ ਨੇ 50 ਲੱਖ 'ਚ ਖਰੀਦਿਆ

-ਮਯੰਕ ਡਾਗਰ ਨੂੰ ਕਿੰਗਸ ਇਲੈਵਨ ਪੰਜਾਬ ਨੇ 20 ਲੱਖ 'ਚ ਖਰੀਦਿਆ

-ਅਨੁਕੂਲ ਰਾਏ ਨੂੰ ਮੁੰਬਈ ਇੰਡੀਅਨਸ ਨੇ 20 ਲੱਖ 'ਚ ਖਰੀਦਿਆ

-ਮਾਰਕ ਵੁੱਡ ਨੂੰ ਚੇਨਈ ਸੁਪਰ ਕਿੰਗਸ ਨੇ 1.50 ਕਰੋੜ 'ਚ ਖਰੀਦਿਆ

-ਮਹੀਪਾਲ ਲੋਮਰੋਰ ਨੂੰ ਰਾਜਸਥਾਨ ਰਾਇਲਸ ਨੇ 20 ਲੱਖ 'ਚ ਖਰੀਦਿਆ

-ਮੋਹਸਿਨ ਖਾਨ ਨੂੰ ਮੁੰਬਈ ਇੰਡੀਅਨਸ ਨੇ 20 ਲੱਖ 'ਚ ਖਰੀਦਿਆ

-ਮੇਂਹਦੀ ਹਸਨ ਨੂੰ ਸਨਰਾਈਜ਼ਰਸ ਹੈਦਰਾਬਾਦ ਨੇ 20 ਲੱਖ 'ਚ ਖਰੀਦਿਆ

-ਮੋਨੂੰ ਸਿੰਘ ਨੂੰ ਚੇਨਈ ਸੁਪਰ ਕਿੰਗਸ ਨੇ 20 ਲੱਖ 'ਚ ਖਰੀਦਿਆ

-ਚੈਤਨਯ ਬਿਸ਼ਨੋਈ ਨੂੰ ਚੇਨਈ ਸੁਪਰ ਕਿੰਗਸ ਨੇ 20 ਲੱਖ 'ਚ ਖਰੀਦਿਆ

-ਜਤਿਨ ਸਕਸੇਨਾ ਨੂੰ ਰਾਜਸਥਾਨ ਰਾਇਲਸ ਨੇ 20 ਲੱਖ 'ਚ ਖਰੀਦਿਆ

-ਮਦਨ ਦੇਸ਼ਪਾਂਡੇ ਨੂੰ ਰਾਇਲ ਚੈਲੰਜਰ ਬੰਗਲੌਰ ਨੇ 20 ਲੱਖ 'ਚ ਖਰੀਦਿਆ

-ਆਰਯਮਾਨ ਬਿਰਲਾ ਨੂੰ ਰਾਜਸਥਾਨ ਰਾਇਲਸ ਨੇ 30 ਲੱਖ 'ਚ ਖਰੀਦਿਆ

-ਆਖਰਕਾਰ ਕ੍ਰਿਸ ਗੇਲ ਨੂੰ ਕਿੰਗਸ ਇਲੈਵਨ ਪੰਜਾਬ ਨੇ ਦੋ ਕਰੋੜ ਰੁਪਏ 'ਚ ਖਰੀਦਿਆ

-ਨਿਧੀਸ਼ ਦਿਨਸੇਨ ਨੂੰ ਮੁੰਬਈ ਇੰਡੀਅਨਸ ਨੇ 20 ਲੱਖ 'ਚ ਖਰੀਦਿਆ

-ਮਨਜ਼ੂਰ ਡਾਰ ਨੂੰ ਕਿੰਗਸ ਇਲੈਵਨ ਪੰਜਾਬ ਨੇ 20 ਲੱਖ 'ਚ ਖਰੀਦਿਆ

-ਜੇਵਨ ਸੀਅਰਲੇਸ ਨੂੰ ਕੋਲਕਾਤਾ ਨਾਈਟ ਰਾਈਡਰਸ ਨੇ 30 ਲੱਖ 'ਚ ਖਰੀਦਿਆ


Related News