ਗੰਭੀਰ ਤੋਂ ਇਲਾਵਾ 18 ਟੈਸਟ ਕ੍ਰਿਕਟਰਾਂ ਦਾ ਅੱਜ ਹੈ ਜਨਮਦਿਨ, ਅਜਿਹੀ ਹੋਵੇਗੀ ਪਲੇਇੰਗ-11

Wednesday, Oct 14, 2020 - 08:21 PM (IST)

ਗੰਭੀਰ ਤੋਂ ਇਲਾਵਾ 18 ਟੈਸਟ ਕ੍ਰਿਕਟਰਾਂ ਦਾ ਅੱਜ ਹੈ ਜਨਮਦਿਨ, ਅਜਿਹੀ ਹੋਵੇਗੀ ਪਲੇਇੰਗ-11

ਨਵੀਂ ਦਿੱਲੀ- ਭਾਰਤੀ ਟੀਮ ਦੇ ਸਾਬਕਾ ਓਪਨਰ ਗੌਤਮ ਗੰਭੀਰ ਆਪਣਾ ਜਨਮਦਿਨ 18 ਟੈਸਟ ਕ੍ਰਿਕਟਰਾਂ ਦੇ ਨਾਲ ਸ਼ੇਅਰ ਕਰ ਰਹੇ ਹਨ। ਇਤਿਹਾਸ ਦੇ ਪੰਨੇ ਫਰੋਲੀਏ ਤਾਂ ਪਤਾ ਲੱਗਦਾ ਹੈ ਕਿ 14 ਅਕਤੂਬਰ ਨੂੰ 18 ਟੈਸਟ ਕ੍ਰਿਕਟਰਾਂ ਦਾ ਜਨਮਦਿਨ ਹੁੰਦਾ ਹੈ। ਉੱਥੇ ਹੀ ਸੋਸ਼ਲ ਮੀਡੀਆ 'ਤੇ ਇਹ ਫੈਕਟ ਜਿਵੇਂ ਹੀ ਸਾਹਮਣੇ ਆਇਆ, ਕ੍ਰਿਕਟ ਫੈਂਸ ਨੇ ਇਸਦੀ ਟੈਸਟ ਪਲੇਇੰਗ-11 ਬਣਾ ਦਿੱਤੀ। ਖਾਸ ਗੱਲ ਇਹ ਰਹੀ ਹੈ ਕਿ ਇਸ ਸੂਚੀ 'ਚ ਦਿਲਸ਼ਾਨ, ਮੈਕਸਵੈੱਲ, ਸਈਦ ਅਜਮਲ ਦਾ ਵੀ ਨਾਂ ਹੈ। ਬਰਥ ਡੇ ਪਲੇਇੰਗ-11
ਗੌਤਮ ਗੰਭੀਰ
ਸ਼ਾਨ ਮਸੂਦ
ਟੀ. ਐੱਮ. ਦਿਲਸ਼ਾਨ
ਗਲੇਨ ਮੈਕਸਵੈੱਲ
ਰੋਲੈਂਡ ਬੁਚਰ
ਟਾਮ ਡਾਲਰੀ
ਰਾਸ਼ਿਦ ਲਤੀਫ
ਐਸ਼ਟਨ ਐਗਰ
ਸਈਦ ਅਜਮਲ
ਅਮਜਦ ਖਾਨ
ਹਸੰਤ ਫਰਨਾਡੋ


author

Gurdeep Singh

Content Editor

Related News