ਇਹ ਚਾਰ ਭਾਰਤੀ ਕ੍ਰਿਕਟਰ ਸ਼ਾਇਦ ਫਿਰ ਆਈ.ਪੀ.ਐੱਲ. ''ਚ ਕਦੀ ਖੇਡਦੇ ਨਾ ਦਿਸਣ

04/11/2018 3:24:55 PM

ਨਵੀਂ ਦਿੱਲੀ (ਬਿਊਰੋ)— ਆਈ.ਪੀ.ਐੱਲ. 2018 ਦੇ ਮੁਕਾਬਲੇ ਸ਼ੁਰੂ ਹੋ ਚੁੱਕੇ ਹਨ। ਕ੍ਰਿਕਟਰਸ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਣ 'ਚ ਲੱਗੇ ਹੋਏ ਹਨ। ਪਰ ਕੁਝ ਅਜਿਹੇ ਵੀ ਖਿਡਾਰੀ ਹੁੰਦੇ ਹਨ ਜੋ ਲੰਬੇ ਸਮੇਂ ਤੋਂ ਆਈ.ਪੀ.ਐੱਲ. 'ਚ ਬਿਹਤਰੀਨ ਪ੍ਰਦਰਸ਼ਨ ਨਹੀਂ ਕਰ ਸਕੇ ਸਨ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਚਾਰ ਇੰਡੀਅਨ ਕ੍ਰਿਕਟਰਸ ਬਾਰੇ ਦੱਸ ਰਹੇ ਹਾਂ ਜਿਨ੍ਹਾਂ 'ਤੇ ਆਈ.ਪੀ.ਐੱਲ. ਤੋਂ ਹਮੇਸਾ ਲਈ ਬਾਹਰ ਹੋਣ ਦਾ ਖਤਰਾ ਮੰਡਰਾ ਰਿਹਾ ਹੈ।
Ishant Sharma, Cheteshwar Pujara, Munaf Patel, Ashoke Dinda, ipl 2018, ipl poor players, ipl old players, indian players in ipl, poor performances, Ishant Sharma in ipl, Ishant Sharma out from ipl, Ishant Sharma ipl performance, Ishant Sharma ipl wickets, Cheteshwar Pujara in ipl, Cheteshwar Pujara ipl runs, Cheteshwar Pujara ipl perfomance, ipl 2018 matchs, ipl 2018 records, photo gallery
ਅਸ਼ੋਕ ਡਿੰਡਾ 'ਤੇ ਕਈ ਟੀਮਾਂ ਨੇ ਭਰੋਸਾ ਜਤਾਇਆ ਹੈ, ਪਰ ਉਹ ਇਸ ਭਰੋਸੇ 'ਤੇ ਖਰਾ ਨਹੀਂ ਉਤਰ ਸਕੇ। ਆਈ.ਪੀ.ਐੱਲ. ਦੀ ਨਿਲਾਮੀ 'ਚ ਉਨ੍ਹਾਂ ਨੂੰ ਕਿਸੇ ਵੀ ਟੀਮ ਨੇ ਨਹੀਂ ਖਰੀਦਿਆ। ਇਸ ਤਰ੍ਹਾਂ ਉਨ੍ਹਾਂ 'ਤੇ ਹਮੇਸ਼ਾ ਲਈ ਆਈ.ਪੀ.ਐੱਲ. ਤੋਂ ਬਾਹਰ ਹੋਣ ਦਾ ਖਤਰਾ ਮੰਡਰਾ ਰਿਹਾ ਹੈ।
Ishant Sharma, Cheteshwar Pujara, Munaf Patel, Ashoke Dinda, ipl 2018, ipl poor players, ipl old players, indian players in ipl, poor performances, Ishant Sharma in ipl, Ishant Sharma out from ipl, Ishant Sharma ipl performance, Ishant Sharma ipl wickets, Cheteshwar Pujara in ipl, Cheteshwar Pujara ipl runs, Cheteshwar Pujara ipl perfomance, ipl 2018 matchs, ipl 2018 records, photo gallery
ਮੁਨਾਫ ਪਟੇਲ ਨੇ ਆਈ.ਪੀ.ਐੱਲ. 'ਚ ਮੁੰਬਈ ਇੰਡੀਅਨਜ਼ ਲਈ ਕਾਫੀ ਕ੍ਰਿਕਟ ਖੇਡਿਆ ਹੈ। ਪਰ ਉਹ ਲੰਬੇ ਸਮੇਂ ਤੋਂ ਆਪਣੀ ਪਰਫਾਰਮੈਂਸ ਨਾਲ ਪ੍ਰਭਾਵਿਤ ਨਹੀਂ ਕਰ ਸਕੇ। ਹੁਣ ਤਾਂ ਮੁਨਾਫ ਦੀ ਉਮਰ ਵੀ ਉਨ੍ਹਾਂ ਦੇ ਆਈ.ਪੀ.ਐੱਲ. ਕਰੀਅਰ ਦੇ ਖਿਲਾਫ ਹੋ ਗਈ ਹੈ।
Ishant Sharma, Cheteshwar Pujara, Munaf Patel, Ashoke Dinda, ipl 2018, ipl poor players, ipl old players, indian players in ipl, poor performances, Ishant Sharma in ipl, Ishant Sharma out from ipl, Ishant Sharma ipl performance, Ishant Sharma ipl wickets, Cheteshwar Pujara in ipl, Cheteshwar Pujara ipl runs, Cheteshwar Pujara ipl perfomance, ipl 2018 matchs, ipl 2018 records, photo gallery
ਚੇਤੇਸ਼ਵਰ ਪੁਜਾਰਾ ਨੂੰ ਸਾਲ 2014 'ਚ ਆਖਰੀ ਵਾਰ ਕਿੰਗਸ ਇਲੈਵਨ ਪੰਜਾਬ ਦੇ ਲਈ ਆਈ.ਪੀ.ਐੱਲ. 'ਚ ਖੇਡਦੇ ਹੋਏ ਦੇਖਿਆ ਗਿਆ ਸੀ। ਪੁਜਾਰਾ ਟੈਸਟ ਕ੍ਰਿਕਟ 'ਚ ਬਿਹਤਰੀਨ ਪਰਫਾਰਮੈਂਸ ਦੇ ਲਈ ਜਾਣੇ ਜਾਂਦੇ ਹਨ ਪਰ ਉਹ ਆਈ.ਪੀ.ਐੱਲ. ਦੇ ਟੀ-20 ਫਾਰਮੈਟ 'ਚ ਨਹੀਂ ਚਲ ਸਕੇ।
Ishant Sharma, Cheteshwar Pujara, Munaf Patel, Ashoke Dinda, ipl 2018, ipl poor players, ipl old players, indian players in ipl, poor performances, Ishant Sharma in ipl, Ishant Sharma out from ipl, Ishant Sharma ipl performance, Ishant Sharma ipl wickets, Cheteshwar Pujara in ipl, Cheteshwar Pujara ipl runs, Cheteshwar Pujara ipl perfomance, ipl 2018 matchs, ipl 2018 records, photo gallery
ਇਸ਼ਾਂਤ ਸ਼ਰਮਾ ਭਾਰਤ ਦੇ ਤਜਰਬੇਕਾਰ ਤੇਜ਼ ਗੇਂਦਬਾਜ਼ਾਂ 'ਚੋਂ ਇਕ ਹਨ। ਇਸ਼ਾਂਤ ਨੇ ਆਈ.ਪੀ.ਐੱਲ. 'ਚ ਵੀ ਕਾਫੀ ਗੇਂਦਬਾਜ਼ੀ ਕੀਤੀ ਹੈ। ਪਰ ਉਹ ਮੈਚ ਦੇ ਅੰਤਿਮ ਓਵਰਾਂ 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਹਨ। ਇਸ ਦੀ ਵਜ੍ਹਾ ਨਾਲ ਉਨ੍ਹਾਂ ਦੇ ਆਈ.ਪੀ.ਐੱਲ. ਕਰੀਅਰ 'ਤੇ ਕਾਫੀ ਬੁਰਾ ਅਸਰ ਪਿਆ ਹੈ।

Related News