ਇਹ ਹਨ ਪਾਕਿ ਕ੍ਰਿਕਟਰਾਂ ਦੀਆਂ ਖੂਬਸੂਰਤ ਪਤਨੀਆਂ, ਦੇਖੋ ਤਸਵੀਰਾਂ
Sunday, Nov 15, 2020 - 10:22 PM (IST)
 
            
            ਨਵੀਂ ਦਿੱਲੀ- ਜਿਸ ਤਰ੍ਹਾਂ ਭਾਰਤੀ ਕ੍ਰਿਕਟਰਾਂ ਦੀਆਂ ਪਤਨੀਆਂ ਆਪਣੇ ਗਲੈਮਰਸ ਅੰਦਾਜ਼ ਦੇ ਜਾਣੀਆਂ ਜਾਂਦੀਆਂ ਹਨ ਤੇ ਠੀਕ ਉਸੇ ਤਰ੍ਹਾਂ ਪਾਕਿਸਤਾਨੀ ਕ੍ਰਿਕਟਰਾਂ ਦੀਆਂ ਪਤਨੀਆਂ ਵੀ ਆਪਣੀ ਖੂਬਸੂਰਤੀ ਤੇ ਚੰਚਲ ਅਦਾਵਾਂ ਦੇ ਕਾਰਨ ਜਾਣੀਆਂ ਜਾਂਦੀਆਂ ਹਨ। ਕਈ ਪਾਕਿਸਤਾਨੀ ਕ੍ਰਿਕਟਰਾਂ ਨੇ ਆਪਣੇ ਹਮਸਫਰ ਦੇ ਰੂਪ 'ਚ ਸਟਾਰਸ ਅਦਾਕਾਰਾਂ ਜਾਂ ਖਿਡਾਰੀਆਂ ਨੂੰ ਚੁਣਿਆ ਹੈ ਤਾਂ ਕਈ ਕ੍ਰਿਕਟਰ ਅਜਿਹੇ ਹਨ ਜਿਨ੍ਹਾਂ ਦੀਆਂ ਪਤਨੀਆਂ ਸਾਦਗੀ ਦੀ ਸਭ ਤੋਂ ਵੱਡੀ ਉਦਾਹਰਣ ਹੈ। ਦੇਖੋ ਪਾਕਿਸਤਾਨੀ ਕ੍ਰਿਕਟਰਸ ਦੀਆਂ ਖੂਬਸੂਰਤ ਪਤਨੀਆਂ ਦੀਆਂ ਤਸਵੀਰਾਂ-
ਅਹਿਮਦ ਸ਼ਹਿਜ਼ਾਦ


ਅਹਿਮਦ ਸ਼ਾਹਿਜ਼ਾਦ ਨੇ ਸਤੰਬਰ, 2015 ਨੂੰ ਸਨਾ ਅਹਿਮਦ ਦੇ ਨਾਲ ਵਿਆਹ ਕੀਤਾ। ਸਨਾ ਬਹੁਤ ਖੂਬਸੂਰਤ ਹੈ।
ਸ਼ਾਹਿਦ ਅਫਰੀਦੀ


ਸ਼ਾਹਿਦ ਅਫਰੀਦੀ ਦੀ ਪਤਨੀ ਦਾ ਨਾਂ ਨਦੀਮ ਖਾਨ ਹੈ। ਉਸ ਨੂੰ ਕ੍ਰਿਕਟ ਜ਼ਿਆਦਾ ਪਸੰਦ ਨਹੀਂ ਹੈ। ਉਸ ਦੀਆਂ ਪੰਜ ਬੇਟੀਆਂ ਹਨ।
ਸ਼ੋਏਬ ਮਲਿਕ


ਭਾਰਤੀ ਬੀਬੀ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਨੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਨਾਲ ਸਾਲ 2010 'ਚ ਵਿਆਹ ਕੀਤਾ। ਦੋਵਾਂ ਦਾ ਇਕ ਬੇਟਾ ਹੈ।
ਸਰਫਰਾਜ਼ ਅਹਿਮਦ


ਸੈਯੇਦਾ ਖੁਸ਼ਬਖਤ ਸ਼ਾਹ ਨਾਲ ਸਰਫਰਾਜ਼ ਦਾ ਵਿਆਹ ਸਾਲ 2005 'ਚ ਹੋਇਆ। ਉਸਦੇ ਬੇਟੇ ਦਾ ਨਾਂ ਅਬਦੁੱਲਾਹ ਹੈ।
ਮਿਸਬਾਹ ਉਲ ਹੱਕ


ਮਿਸਬਾਹ ਨੇ ਵਿਆਹ ਕਰਨ ਤੋਂ ਬਾਅਦ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ। ਉਸਦੇ ਬੇਟੇ ਦਾ ਨਾਂ ਫੈਜਾਨ ਹੈ ਜਦਕਿ ਪਤਨੀ ਦਾ ਉਜਮਾ ਖਾਨ ਹੈ।
ਮੁਹੰਮਦ ਆਮਿਰ


ਆਮਿਰ ਨੇ ਸਤੰਬਰ 2016 'ਚ ਨਰਜਿਸ ਖਾਨ ਦੇ ਨਾਲ ਵਿਆਹ ਕੀਤਾ। ਦੋਵਾਂ ਦੀ ਇਕ ਬੇਟੀ ਹੈ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            