ਅੰਡਰਟੇਕਰ ਨੇ ਇਸ ਰੈਸਲਰ ਨੂੰ ਗ੍ਰੇਟੇਸਟ ਆਫ਼ ਆਲ ਟਾਈਮ ਕਰਾਰ ਦਿੱਤਾ

Tuesday, Nov 17, 2020 - 07:34 PM (IST)

ਅੰਡਰਟੇਕਰ ਨੇ ਇਸ ਰੈਸਲਰ ਨੂੰ ਗ੍ਰੇਟੇਸਟ ਆਫ਼ ਆਲ ਟਾਈਮ ਕਰਾਰ ਦਿੱਤਾ

ਨਵੀਂ ਦਿੱਲੀ— ਰੈਸਲਿੰਗ ਜਗਤ ਦੇ ਸਭ ਤੋਂ ਲੋਕਪ੍ਰਿਯ ਰੈਸਲਰਸ 'ਚੋਂ ਇਕ ਅੰਡਰਟੇਕਰ ਖ਼ੁਦ ਨੂੰ ਮਹਾਨ ਨਹੀਂ ਮੰਨਦੇ। ਉਨ੍ਹਾਂ ਇਕ ਇੰਟਰਵਿਊ ਦੇ ਦੌਰਾਨ ਦੱਸਿਆ ਕਿ ਅਜਿਹਾ ਕਿਹੜਾ ਰੈਸਲਰ ਹੈ ਜੋ ਗੋਟ ਭਾਵ ਗ੍ਰੇਟੇਸਟ ਆਫ਼ ਆਲ ਟਾਈਮ ਅਖਵਾਉਣ ਦੇ ਲਾਇਕ ਹੈ। ਅੰਡਰਟੇਕਰ ਤੋਂ ਜਦੋਂ ਇਕ ਸ਼ੋਅ ਦੇ ਦੌਰਾਨ ਉਨ੍ਹਾਂ ਦੇ ਫ਼ੇਵਰੇਟ ਮੈਚ ਬਾਰੇ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ- ਰੈਸਲਮੇਨੀਆ 25 ਦੇ ਦੌਰਾਨ ਸ਼ਾਨ ਮਾਈਕਲ ਖਿਲਾਫ ਖੇਡਿਆ ਗਿਆ ਮੈਚ ਉਨ੍ਹਾਂ ਦਾ ਸਭ ਤੋਂ ਪਸੰਦੀਦਾ ਹੈ। ਮੈਚ ਕੁਆਲੀਟੀ, ਸਟੋਰੀਲਾਈਨ ਦੇ ਹਿਸਾਬ ਨਾਲ ਇਹ ਰੈਸਲਿੰਗ ਜਗਤ ਦਾ ਸਭ ਤੋਂ ਵਧੀਆ ਮੈਚ ਸੀ। ਮੈਨੂੰ ਲਗਦਾ ਹੈ ਕਿ ਸ਼ਾਨ ਮਾਈਕਲ ਰੈਸਲਿੰਗ ਜਗਤ ਦਾ ਸਭ ਤੋਂ ਮਹਾਨ ਰੈਸਲਰ (ਗੋਟ) ਹੈ।

ਇਹ ਵੀ ਪੜ੍ਹੋ : ਬਿਨਾਂ ਪ੍ਰੈਸ ਕੀਤੀ ਹੋਈ ਟੀ-ਸ਼ਰਟ 'ਚ ਵਿਰਾਟ ਕੋਹਲੀ ਨੇ ਸਾਂਝੀ ਕੀਤੀ ਤਸਵੀਰ, ਹੋਏ ਟਰੋਲ

ਅੰਡਰਟੇਕਰ ਦੇ ਰਿਕਾਰਡ ਟਾਈਟਲ
25-2 : ਰੈਸਲਮੇਨੀਆ
4 : ਡਬਲਿਊਡਬਲਿਊਈ ਚੈਂਪੀਅਨ
3 : ਵਰਲਡ ਚੈਂਪੀਅਨ
1 : ਰਾਇਲ ਰੰਬਲ ਵਿਨਰ
6 : ਡਬਲਿਊਡਬਲਿਊਈ ਟੈਗ ਟੀਮ ਚੈਂਪੀਅਨ
1 : ਡਬਲਿਊਸੀਡਬਲਿਊ ਚੈਂਪੀਅਨ
1 : ਹਾਰਡਕੋਰ ਚੈਂਪੀਅਨ

ਇਹ ਵੀ ਪੜ੍ਹੋ : AUS 'ਚ ਡੇ-ਨਾਈਟ ਟੈਸਟ ਤੋਂ ਪਹਿਲਾਂ ਪੁਜਾਰਾ ਨੂੰ ਸਤਾ ਰਹੀ ਹੈ ਇਹ ਚਿੰਤਾ, ਜਾਣੋ ਪੂਰਾ ਮਾਮਲਾ​​​​​​​

 


author

Tarsem Singh

Content Editor

Related News