AUS vs IND :  ਵਨ-ਡੇ 'ਚ ਮਿਲੀ ਕਰਾਰੀ ਹਾਰ ਦੇ ਬਾਅਦ ਸਿਡਨੀ ਘੁੰਮਣ ਨਿਕਲੇ ਭਾਰਤੀ ਕ੍ਰਿਕਟਰ

Saturday, Nov 28, 2020 - 02:29 PM (IST)

AUS vs IND :  ਵਨ-ਡੇ 'ਚ ਮਿਲੀ ਕਰਾਰੀ ਹਾਰ ਦੇ ਬਾਅਦ ਸਿਡਨੀ ਘੁੰਮਣ ਨਿਕਲੇ ਭਾਰਤੀ ਕ੍ਰਿਕਟਰ

ਨਵੀਂ ਦਿੱਲੀ— ਤਿੰਨ ਵਨ-ਡੇ, ਤਿੰਨ ਟੀ-20 ਤੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਲਈ ਆਸਟਰੇਲੀਆ ਦੌਰੇ 'ਤੇ ਗਈ ਟੀਮ ਇੰਡੀਆ ਆਪਣੀ ਮੁਹਿੰਮ ਦਾ ਜੇਤੂ ਆਗ਼ਾਜ਼ ਨਹੀਂ ਕਰ ਸਕੀ ਤੇ ਪਹਿਲੇ ਹੀ ਵਨ-ਡੇ ਮੈਚ 'ਚ ਉਸ ਨੂੰ 66 ਦੌੜਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ।
PunjabKesari
ਦੋਹਾਂ ਟੀਮਾਂ ਵਿਚਾਲੇ 29 ਨਵੰਬਰ ਨੂੰ ਦੂਜਾ ਵਨ-ਡੇ ਮੈਚ ਖੇਡਿਆ ਜਾਵੇਗਾ। ਪਰ ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟਰ ਸਿਡਨੀ 'ਚ ਘੁੰਮਦੇ ਨਜ਼ਰ ਆਏ। ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਧੀਮਾਨ ਸਾਹਾ ਨੇ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।
ਇਹ ਵੀ ਪੜ੍ਹੋ : ਮੈਕਸਵੇਲ ਨੇ ਮੈਦਾਨ ਵਿਚਾਲੇ ਹੀ ਕੇ. ਐੱਲ. ਰਾਹੁਲ ਤੋਂ ਮੰਗੀ ਮੁਆਫ਼ੀ, ਕਾਰਨ ਜਾਣਕੇ ਹੋ ਜਾਵੋਗੇ ਹੈਰਾਨ

PunjabKesariਇਨ੍ਹਾਂ ਤਸਵੀਰਾਂ 'ਚ ਸਾਹਾ ਦੇ ਨਾਲ ਸਿਡਨੀ ਹਾਰਬਰ 'ਤੇ ਪ੍ਰਿਥਵੀ ਸ਼ਾਅ, ਕਾਰਤਿਕ ਤਿਆਗੀ ਤੇ ਵਾਸ਼ਿੰਗਟਨ ਸੁੰਦਰ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ : Aus vs Ind: ਹਾਰਦਿਕ ਪੰਡਯਾ ਪੁੱਤਰ ਨੂੰ ਯਾਦ ਕਰਕੇ ਹੋਏ ਭਾਵੁਕ, ਕਿਹਾ- ਜਲਦ ਵਾਪਸ ਜਾਣਾ ਚਾਹੁੰਦਾ ਹਾਂ ਘਰ
 

PunjabKesari
ਹਾਲਾਂਕਿ ਇਹ ਖਿਡਾਰੀ ਭਾਰਤੀ ਵਨ-ਡੇ ਟੀਮ ਦਾ ਹਿੱਸਾ ਨਹੀਂ ਹਨ। ਸਾਹਾ ਤੇ ਸ਼ਾਅ ਦੋਵੇਂ ਹੀ ਸੀਮਿਤ ਓਵਰ ਟੀਮ ਦਾ ਹਿੱਸਾ ਨਹੀਂ ਹਨ।
ਇਹ ਵੀ ਪੜ੍ਹੋ : ਪਾਕਿਸਤਾਨ ਕ੍ਰਿਕਟ ਟੀਮ ਦੀਆਂ ਵਧੀਆਂ ਮੁਸ਼ਕਲਾਂ, ਹੁਣ 7ਵੇਂ ਖਿਡਾਰੀ ਦੀ ਕੋਰੋਨਾ ਰਿਪੋਰਟ ਆਈ ਪਾਜ਼ੇਟਿਵ

PunjabKesari

ਦੋਵੇਂ ਹੀ ਆਸਟਰੇਲੀਆ ਖ਼ਿਲਾਫ ਟੈਸਟ ਸੀਰੀਜ਼ 'ਚ ਮੈਦਾਨ 'ਤੇ ਉਤਰਨਗੇ। ਟੈਸਟ ਸੀਰੀਜ਼ ਦਾ ਆਗ਼ਾਜ਼ 17 ਦਸੰਬਰ ਨੂੰ ਐਡੀਲੇਡ 'ਚ ਹੋਵੇਗਾ।


author

Tarsem Singh

Content Editor

Related News