T-20 ਵਿਸ਼ਵ ਕੱਪ : ਬੰਗਲਾਦੇਸ਼ ਨੇ ਜਿੰਬਬਾਵੇ ਨੂੰ ਦਿੱਤਾ 151 ਦੌੜਾਂ ਦਾ ਟੀਚਾ

Sunday, Oct 30, 2022 - 10:54 AM (IST)

ਆਸਟ੍ਰੇਲੀਆ : ਆਸਟ੍ਰੇਲੀਆ 'ਚ ਚੱਲ ਰਹੇ ਟੀ-20 ਵਿਸ਼ਵ ਕੱਪ 'ਚ ਐਤਵਾਰ ਨੂੰ ਬੰਗਲਾਦੇਸ਼ ਅਤੇ ਜਿੰਬਾਬਵੇ ਵਿਚਕਾਰ ਮੁਕਾਬਲਾ ਖੇਡਿਆ ਜਾ ਰਿਹਾ ਹੈ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਹਿਲੀ ਪਾਰੀ 'ਚ 20 ਓਵਰਾਂ 'ਚ 150/7 ਦਾ ਸਕੋਰ ਖੜ੍ਹਾ ਕੀਤਾ ਹੈ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਕਾਲਜਾਂ 'ਚ ਅਧਿਆਪਕਾਂ ਦੀ ਭਰਤੀ 'ਤੇ ਲੱਗੀ ਬ੍ਰੇਕ, ਜਾਣੋ ਕੀ ਹੈ ਪੂਰਾ ਮਾਮਲਾ

ਟੀਮ 'ਚ 71 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਗਈ। ਮੁਜਰਬਾਨੀ ਅਤੇ ਨਾਗਰਵਾ ਨੂੰ 2 ਸਫ਼ਲਤਾਵਾਂ ਮਿਲੀਆਂ। ਬੰਗਲਾਦੇਸ਼ ਨੂੰ ਸ਼ੁਰੂਆਤੀ ਝਟਕੇ ਲੱਗਣ ਤੋਂ ਬਾਅਦ ਨਜਮੁਲ ਹੁਸੈਨ ਸ਼ਾਂਤੀ ਨੇ ਸੰਘਰਸ਼ ਪੂਰਨ ਪਾਰੀ ਖੇਡੀ। ਉਨ੍ਹਾਂ ਨੇ ਸ਼ਾਕਿਲ ਅਲ ਹਸਨ ਦੇ ਨਾਲ 54 ਦੌੜਾਂ ਦੀ ਸਾਂਝੇਦਾਰੀ ਕੀਤੀ।

ਇਹ ਵੀ ਪੜ੍ਹੋ : ਪੰਜਾਬ ਵਾਸੀ ਕੱਢ ਲੈਣ ਰਜਾਈਆਂ-ਕੰਬਲ, ਇਨ੍ਹਾਂ ਦਿਨਾਂ 'ਚ ਪੈਣ ਵਾਲਾ ਹੈ ਮੀਂਹ ਤੇ ਜ਼ੋਰ ਫੜ੍ਹੇਗੀ ਠੰਡ

ਉਨ੍ਹਾਂ ਨੇ 54 ਗੇਂਦਾਂ 'ਚ 71 ਸਕੋਰ ਬਣਾਏ। ਉਨ੍ਹਾਂ ਦੀ ਪਾਰੀ 'ਚ 7 ਚੌਕੇ ਅਤੇ ਇਕ ਛੱਕਾ ਵੀ ਸ਼ਾਮਲ ਹੈ। ਪਾਵਰਪਲੇ 'ਚ ਜਿੰਬਾਬਵੇ ਦੀ ਸ਼ੁਰੂਆਤ ਵਧੀਆ ਰਹੀ ਹੈ। ਉਸ ਦੇ ਗੇਂਦਬਾਜ਼ਾਂ ਨੇ 32 ਦੌੜਾਂ ਦੇ ਕੇ ਬੰਗਲਾਦੇਸ਼ ਦੇ 2 ਵਿਕੇਟ ਝਟਕੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News