ਮੁਸ਼ਤਾਕ ਅਲੀ ’ਚ ਦਿੱਲੀ ਦੀ ਕਪਤਾਨੀ ਸੰਭਾਲਣਗੇ ਸਿਖਰ ਧਵਨ

Tuesday, Dec 29, 2020 - 11:57 AM (IST)

ਮੁਸ਼ਤਾਕ ਅਲੀ ’ਚ ਦਿੱਲੀ ਦੀ ਕਪਤਾਨੀ ਸੰਭਾਲਣਗੇ ਸਿਖਰ ਧਵਨ

ਨਵੀਂ ਦਿੱਲੀ (ਵਾਰਤਾ) : ਖੱਬੇ ਹੱਥ ਦੇ ਭਾਰਤੀ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਸੈਯਦ ਮੁਸ਼ਤਾਕ ਅਲੀ ਟੀ-20 ਟਰਾਫੀ ਕ੍ਰਿਕਟ ਟੂਰਨਾਮੈਂਟ ਵਿੱਚ 20 ਮੈਂਬਰੀ ਦਿੱਲੀ ਦੀ ਟੀਮ ਦੀ ਕਪਤਾਨੀ ਸੰਭਾਲਣਗੇ।

ਇਹ ਵੀ ਪੜ੍ਹੋ : ਦਹਾਕੇ ਦੇ ਸਰਵਸ੍ਰੇਸ਼ਠ ਖਿਡਾਰੀ ਦਾ ਐਵਾਰਡ ਮਿਲਣ ’ਤੇ ਭਾਵੁਕ ਹੋਏ ਵਿਰਾਟ ਕੋਹਲੀ, ਆਖੀ ਇਹ ਗੱਲ
 
ਕੋਰੋਨਾ ਕਾਰਨ ਭਾਰਤੀ ਘਰੇਲੂ ਸੀਜ਼ਨ ਦੀ ਸ਼ੁਰੂਆਤ ਸੈਯਦ ਮੁਸ਼ਤਾਕ ਅਲੀ ਕ੍ਰਿਕਟ ਟੂਰਨਾਮੈਂਟ ਨਾਲ ਹੋ ਰਹੀ ਹੈ। 10 ਜਨਵਰੀ ਨੂੰ ਕਰਨਾਟਕ ਅਤੇ ਜੰਮੂ-ਕਸ਼ਮੀਰ ਵਿਚਾਲੇ ਮੁਕਾਬਲੇ ਨਾਲ ਇਸ ਟੂਰਨਾਮੈਂਟ ਦੀ ਸ਼ੁਰੂਆਤ ਹੋਵੇਗੀ। ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਵਿੱਚ 4 ਕੁਆਰਟਰ ਫਾਈਨਲ ਮੁਕਾਬਲੇ 26 ਅਤੇ 27 ਜਨਵਰੀ ਨੂੰ ਖੇਡੇ ਜਾਣਗੇ, ਜਦੋਂ ਕਿ 29 ਜਨਵਰੀ ਨੂੰ ਸੈਮੀ ਫਾਈਨਲ ਅਤੇ 31 ਜਨਵਰੀ ਨੂੰ ਫਾਈਨਲ ਮੁਕਾਬਲਾ ਖੇਡਿਆ ਜਾਵੇਗਾ।

ਇਹ ਵੀ ਪੜ੍ਹੋ : BCCI ਨੇ ਯੁਵਰਾਜ ਸਿੰਘ ਨੂੰ ਦਿੱਤਾ ਵੱਡਾ ਝਟਕਾ, ਨਹੀਂ ਦਿੱਤੀ ਸੰਨਿਆਸ ਤੋਂ ਵਾਪਸੀ ਦੀ ਮਨਜੂਰੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 


author

cherry

Content Editor

Related News