ਸੁਬਰਤ ਪਾਲ ਭਾਰਤੀ ਫੁੱਟਬਾਲ ਟੀਮ ''ਚੋਂ ਬਾਹਰ

Saturday, Mar 10, 2018 - 04:38 AM (IST)

ਸੁਬਰਤ ਪਾਲ ਭਾਰਤੀ ਫੁੱਟਬਾਲ ਟੀਮ ''ਚੋਂ ਬਾਹਰ

ਨਵੀਂ ਦਿੱਲੀ— ਭਾਰਤ ਦੇ ਸਭ ਤੋਂ ਤਜਰਬੇਕਾਰ ਗੋਲਕੀਪਰ ਸੁਬਰਤ ਪਾਲ ਨੂੰ ਕਿਰਗਿਜ ਗਣਰਾਜ ਵਿਰੁੱਧ ਆਗਾਮੀ 2019 ਏ. ਐੱਫ. ਸੀ. ਏਸ਼ੀਆਈ ਕੱਪ ਕੁਆਲੀਫਾਇੰਗ ਫੁੱਟਬਾਲ ਮੈਚ ਲਈ 32 ਖਿਡਾਰੀਆਂ ਦੀ ਸੰਭਾਵਿਤ ਸੂਚੀ 'ਚ ਸ਼ਾਮਲ ਨਹੀਂ ਕੀਤਾ ਗਿਆ ਹੈ। ਉਹ ਨਹਿਰੂ ਕੱਪ ਤੇ 2008 'ਚ ਏ. ਐੱਫ. ਸੀ. ਚੈਲੰਜ ਕੱਪ ਜਿੱਤਣ ਵਾਲਾ ਟੀਮ ਦਾ ਮੈਂਬਰ ਰਿਹਾ ਹੈ।


Related News