ਸਟਾਰਕ ਦਾ ਚੌਥੇ ਏਸ਼ੇਜ਼ ਟੈਸਟ ''ਚ ਖੇਡਣਾ ਸ਼ੱਕੀ

Thursday, Dec 21, 2017 - 01:59 AM (IST)

ਸਟਾਰਕ ਦਾ ਚੌਥੇ ਏਸ਼ੇਜ਼ ਟੈਸਟ ''ਚ ਖੇਡਣਾ ਸ਼ੱਕੀ

ਮੈਲਬੋਰਨ— ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਦਾ ਸੱਜੀ ਅੱਡੀ 'ਚ ਜ਼ਖ਼ਮ ਕਾਰਨ ਇੰਗਲੈਂਡ ਖਿਲਾਫ ਚੌਥੇ ਏਸ਼ੇਜ਼ ਟੈਸਟ 'ਚ ਖੇਡਣਾ ਸ਼ੱਕੀ ਹੋ ਗਿਆ ਹੈ। ਕ੍ਰਿਕਟ ਆਸਟ੍ਰੇਲੀਆ ਨੇ ਅੱਜ ਕਿਹਾ ਕਿ ਸਟਾਰਕ ਟੀਮ ਨਾਲ ਮੈਲਬੋਰਨ ਜਾਵੇਗਾ। ਉਸ ਨੂੰ ਪਰਥ ਟੈਸਟ 'ਚ ਚੌਥੇ ਦਿਨ ਸੱਟ ਲੱਗੀ ਸੀ। ਉਹ ਅਜੇ ਤਕ ਇਸ ਲੜੀ 'ਚ 21.05 ਦੀ ਔਸਤ ਨਾਲ 19 ਵਿਕਟਾਂ ਲੈ ਚੁੱਕਾ ਹੈ।
 


Related News