ਸ਼ੁਭੰਕਰ ਸ਼ਰਮਾ ਨੇ ਟ੍ਰਿਪਲ ਬੋਗੀ ਤੋਂ ਬਾਅਦ ਪਾਰ-72 ਦਾ ਸਕੋਰ ਬਣਾਇਆ

Thursday, Jan 27, 2022 - 09:29 PM (IST)

ਸ਼ੁਭੰਕਰ ਸ਼ਰਮਾ ਨੇ ਟ੍ਰਿਪਲ ਬੋਗੀ ਤੋਂ ਬਾਅਦ ਪਾਰ-72 ਦਾ ਸਕੋਰ ਬਣਾਇਆ

ਦੁਬਈ- ਸ਼ੁਭੰਕਰ ਸ਼ਰਮਾ ਨੇ ਟ੍ਰਿਪਲ ਬੋਗੀ ਦੇ ਨਾਲ ਦੁਬਈ ਡੇਜਰਟ ਕਲਾਸਿਕ ਗੋਲਫ ਟੂਰਨਾਮੈਂਟ ਦੇ ਪਹਿਲੇ ਦੌਰ ਵਿਚ ਪਾਰ-72 ਦਾ ਸਕੋਰ ਬਣਾਇਆ। ਸ਼ੁਭੰਕਰ ਸ਼ੁਰੂਆਤੀ 9 ਹੌਲ ਵਿਚ ਪਾਰ-72 ਦੇ ਸਕੋਰ ਦੇ ਨਾਲ ਵਧੀਆ ਪ੍ਰਦਰਸ਼ਨ ਕਰ ਰਹੇ ਸਨ ਪਰ ਇਸ ਤੋਂ ਬਾਅਦ ਉਨ੍ਹਾਂ ਨੇ ਟ੍ਰਿਪਲ ਬੋਗੀ ਕੀਤੀ ਤੇ ਫਿਰ ਇਕ ਹੋਰ ਬੋਗੀ ਕਰ ਗਏ, ਜਿਸ ਨਾਲ ਉਨ੍ਹਾਂ ਨੇ ਪਾਰ ਸਕੋਰ ਬਣਾਇਆ।

ਇਹ ਖ਼ਬਰ ਪੜ੍ਹੋ- WI v ENG : ਵਿੰਡੀਜ਼ ਨੇ ਇੰਗਲੈਂਡ ਨੂੰ 20 ਦੌੜਾਂ ਨਾਲ ਹਰਾਇਆ

ਸ਼ੁਭੰਕਰ ਪਹਿਲੇ ਦੌਰ ਤੋਂ ਬਾਅਦ ਸਾਂਝੇ ਤੌਰ 'ਤੇ 72ਵੇਂ ਸਥਾਨ 'ਤੇ ਚੱਲ ਰਹੇ ਹਨ। ਖਰਾਬ ਰੋਸ਼ਨੀ ਦੇ ਕਾਰਨ ਕੁਝ ਖਿਡਾਰੀ ਪਹਿਲੇ ਦੌਰ ਦਾ ਖੇਡ ਪੂਰਾ ਨਹੀਂ ਕਰ ਸਕੇ। ਜੋਕਿਮ ਹੇਨਸਨ ਸੱਤ ਅੰਡਰ 65 ਦੇ ਸਕੋਰ ਦੇ ਨਾਲ ਚੋਟੀ 'ਤੇ ਚੱਲ ਰਹੇ ਹਨ। ਉਸ ਦੇ ਇਕ ਸ਼ਾਟ ਪਿੱਛੇ ਦੱਖਣੀ ਅਫਰੀਕਾ ਦੇ ਜਸਟਿਨ ਹਾਰਡਿੰਗ ਹੈ।

ਇਹ ਖ਼ਬਰ ਪੜ੍ਹੋ- ਭਾਰਤੀ ਮਹਿਲਾ ਟੀਮ ਦੇ ਨਾਲ ਸਾਰੇ ਮੈਚ ਇਕ ਹੀ ਮੈਦਾਨ 'ਤੇ ਹੋਣਗੇ : ਨਿਊਜ਼ੀਲੈਂਡ ਕ੍ਰਿਕਟ ਟੀਮ


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News