ਹੌਟ ਅੰਦਾਜ਼ ''ਚ ਦਿਖੀ ਸ਼ੰਮੀ ਦੀ ਪਤਨੀ ਹਸੀਨ ਜਹਾਂ (ਵੀਡੀਓ)

Monday, May 11, 2020 - 09:44 PM (IST)

ਹੌਟ ਅੰਦਾਜ਼ ''ਚ ਦਿਖੀ ਸ਼ੰਮੀ ਦੀ ਪਤਨੀ ਹਸੀਨ ਜਹਾਂ (ਵੀਡੀਓ)

ਨਵੀਂ ਦਿੱਲੀ— ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਦੀ ਪਤਨੀ ਹਸੀਨ ਜਹਾਂ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਆਪਣਾ ਇਕ ਡਾਂਸ ਵਾਲਾ ਵੀਡੀਓ ਸ਼ੇਅਰ ਕੀਤਾ ਸੀ। ਇਸ 'ਤੇ ਹਸੀਨ ਨੂੰ ਟਰੋਲਸ ਨੇ ਆਪਣੇ ਨਿਸ਼ਾਨੇ 'ਤੇ ਲੈ ਲਿਆ ਸੀ ਤੇ ਉਨ੍ਹਾਂ ਨੂੰ ਖੂਬ ਟਰੋਲ ਕੀਤਾ। ਫਿਰ ਹਸੀਨ ਜਹਾਂ ਨੇ ਟਰੋਲਸ ਨੂੰ ਜਵਾਬ ਦਿੱਤਾ ਤੇ ਕੁਝ ਵੀਡੀਓ ਪੋਸਟ ਕੀਤੇ। ਹਸੀਨ ਨੇ ਹੁਣ ਇਕ ਹੋਰ ਵੀਡੀਓ ਸ਼ੇਅਰ ਕੀਤਾ ਹੈ। ਸ਼ੰਮੀ ਨੇ ਇਸਦੇ ਨਾਲ ਕੈਪਸ਼ਨ 'ਚ ਲਿਖਿਆ- 'ਜਲਨੇ ਦੇ ਲਈ ਤਿਆਰ ਹੋ ਜਾਓ।

PunjabKesari

 
 
 
 
 
 
 
 
 
 
 
 
 
 

Get ready to burn🔥 and scratch🥵#तैयार हो जाओ जलने 🔥के लिए और खुजलाने🥵 के लिए #hasinjahanentertainment #hasinjahanfam #hasinjahanfun #starhasinjahan #mirchihasinjahan #firehasinjahan #👈👈💃💃😜😜🤣🤣

A post shared by hasin jahan (@hasinjahanofficial) on May 10, 2020 at 9:55pm PDT

 
 
 
 
 
 
 
 
 
 
 
 
 
 

Bol paapar le👋jhaapar🤣bol aata khaa chaata👋💃 #hasinjahanfun #hasinjahanentertainment #hasinjahanfam #bollywooddance #bollywoodsongs #mirchihasinjahan💃💃🤣🤣 free opinion- khujli karne wale b-tex lagale🤣🤣

A post shared by hasin jahan (@hasinjahanofficial) on May 9, 2020 at 10:26am PDT


author

Gurdeep Singh

Content Editor

Related News