ਸ਼ਮੀ ਦੀ ਪਤਨੀ ਨੇ ਸ਼ੇਅਰ ਕੀਤਾ ਬਰਥ-ਡੇ ਪਾਰਟੀ ਦਾ ਵੀਡੀਓ, ਖੂਬ ਹੋ ਰਿਹਾ ਵਾਇਰਲ

07/18/2020 9:28:36 PM

ਨਵੀਂ ਦਿੱਲੀ- ਭਾਰਤੀ ਟੀਮ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਸੋਸ਼ਲ ਮੀਡੀਆ 'ਤੇ ਜ਼ਿਆਦਾਤਰ ਚਰਚਾ 'ਚ ਰਹਿੰਦੀ ਹੈ। ਪਹਿਲਾਂ ਉਹ ਸ਼ਮੀ ਦੇ ਨਾਲ ਰਿਲੇਸ਼ਨਸ਼ਿਪ ਦੀ ਵਜ੍ਹਾ ਨਾਲ ਪ੍ਰਸਿੱਧ ਸੀ ਤੇ ਹੁਣ ਉਹ ਆਪਣੀ ਕੁਝ ਤਸਵੀਰਾਂ ਤੇ ਵੀਡੀਓ ਦੇ ਚੱਲਦੇ ਫੈਂਸ ਦਾ ਮਨੋਰੰਜਨ ਕਰਨ 'ਚ ਲੱਗੀ ਹੈ। ਅਜਿਹੇ 'ਚ ਜਹਾਂ ਨੇ ਇੰਟਰਨੈੱਟ 'ਤੇ ਆਪਣੀ ਬੇਟੀ ਦਾ ਜਨਮਦਿਨ ਸੈਲੀਬ੍ਰੇਸ਼ਨ ਵੀਡੀਓ ਸ਼ੇਅਰ ਕੀਤਾ ਹੈ।

 
 
 
 
 
 
 
 
 
 
 
 
 
 

Birthday celebration 🧚‍♀️🧚‍♀️

A post shared by hasin jahan (@hasinjahanofficial) on Jul 17, 2020 at 9:13am PDT


ਦਰਅਸਲ, ਹਸੀਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕਰਕੇ ਲਿਖਿਆ- ਬਰਥ-ਡੇ ਸੈਲੀਬ੍ਰੇਸ਼ਨ... ਦੱਸ ਦੇਈਏ ਕਿ ਕੱਲ ਸ਼ਮੀ ਤੇ ਹਸੀਨ ਜਹਾਂ ਦੀ ਬੇਟੀ ਦਾ ਜਨਮਦਿਨ ਸੀ। ਹਾਲਾਂਕਿ ਹਸੀਨ ਨੇ ਆਪਣੇ ਪ੍ਰੋਫਾਈਲ 'ਤੇ ਆਪਣੀ ਬੇਟੀ ਦਾ ਡਾਂਸ ਕਰਦੇ ਹੋਏ ਵੀਡੀਓ ਸ਼ੇਅਰ ਕੀਤਾ ਹੈ। ਉਸਦੀ ਬੇਟੀ ਖੂਬਸੂਰਤ ਡਰੈਸ ਪਾਈ ਹੋਈ ਹੈ।

PunjabKesari
ਜ਼ਿਕਰਯੋਗ ਹੈ ਕਿ ਸ਼ਮੀ ਨੇ ਆਪਣੇ ਅਕਾਊਂਟ 'ਤੇ ਬੇਟੀ ਦਾ ਵੀਡੀਓ ਫੈਂਸ ਦੇ ਨਾਲ ਸ਼ੇਅਰ ਕੀਤਾ ਸੀ। ਬਹੁਤ-ਬਹੁਤ ਸ਼ੁੱਭਕਾਮਨਾਵਾਂ ਅੱਜ ਦੇ ਦਿਨ ਦੇ ਲਈ ਮੇਰੀ ਪਿਆਰੀ... ਮੇਰਾ ਪਿਆਰ... ਦੱਸ ਦੇਈਏ ਕਿ ਅੱਜ ਸ਼ਮੀ ਦੀ ਬੇਟੀ ਦਾ ਜਨਮ ਦਿਨ ਹੈ। ਜਿਸ ਤੋਂ ਬਾਅਦ ਉਸ ਨੇ ਖਾਸ ਅੰਦਾਜ਼ 'ਚ ਵਧਾਈ ਦਿੱਤੀ ਸੀ। ਹਾਲਾਂਕਿ ਪਤਨੀ ਦੇ ਨਾਲ ਵਿਵਾਦ ਤੋਂ ਬਾਅਦ ਮੁਹੰਮਦ ਸ਼ਮੀ ਆਪਣੀ ਬੇਟੀ ਤੋਂ ਵੀ ਦੂਰ ਹੈ, ਕਿਉਂਕਿ ਉਸਦੀ ਬੇਟੀ ਹਸੀਨ ਜਹਾਂ ਦੇ ਨਾਲ ਰਹਿੰਦੀ ਹੈ, ਸ਼ਮੀ ਆਪਣੀ ਬੇਟੀ ਨੂੰ ਲੈ ਕੇ ਕਈ ਵਾਰ ਟਵੀਟ ਕਰ ਚੁੱਕੇ ਹਨ। 

PunjabKesari

 
 
 
 
 
 
 
 
 
 
 
 
 
 

Happy birthday my princess 💋💋🧚‍♀️🧚‍♀️💐💐

A post shared by hasin jahan (@hasinjahanofficial) on Jul 16, 2020 at 11:13pm PDT


Gurdeep Singh

Content Editor

Related News