ਬੇਟੀ ਓਲੰਪੀਆ ਦੇ ਨਾਲ ਮੈਚਿੰਗ Pink Dress ''ਚ ਦਿਖੀ ਸੇਰੇਨਾ ਵਿਲੀਅਮਸ

Thursday, Apr 07, 2022 - 12:19 AM (IST)

ਬੇਟੀ ਓਲੰਪੀਆ ਦੇ ਨਾਲ ਮੈਚਿੰਗ Pink Dress ''ਚ ਦਿਖੀ ਸੇਰੇਨਾ ਵਿਲੀਅਮਸ

ਨਵੀਂ ਦਿੱਲੀ- ਟੈਨਿਸ ਸਟਾਰ ਸੇਰੇਨਾ ਵਿਲੀਅਮਸ ਨੇ ਬੇਟੀ ਓਲੰਪੀਆ ਦੇ ਨਾਲ ਸੋਸ਼ਲ ਮੀਡੀਆ 'ਤੇ ਇਕ ਫੋਟੋ ਸ਼ੇਅੜ ਕੀਤੀ, ਜਿਸਦੀ ਖੂਬ ਚਰਚਾ ਹੋ ਰਹੀ ਹੈ। ਤਸਵੀਰ ਵਿਚ ਸੱਤ ਵਾਰ ਦੀ ਵਿੰਬਲਡਨ ਚੈਂਪੀਅਨ ਸੇਰੇਨਾ ਨੇ ਬੀਟੀ ਓਲੰਪੀਆ ਦੀ ਤਰ੍ਹਾਂ ਮੈਚਿੰਗ ਪਿੰਕ ਡ੍ਰੈਸ ਨੇ ਆਪਣੇ ਵਾਲਾਂ ਦੀ ਮੈਚਿੰਗ ਮੋਹੌਕ ਸਟਾਈਲ ਵਿਚ ਪਹਿਨਿਆ ਸੀ।

PunjabKesari

ਇਹ ਖ਼ਬਰ ਪੜ੍ਹੋ-ਅਲਪਾਈਨ ਸਕੀ ਰੇਸਰ Lindsey vonn ਲੌਰੀਅਸ ਪੁਰਸਕਾਰ ਸਮਾਰੋਹ ਦੀ ਕਰੇਗੀ ਮੇਜ਼ਬਾਨੀ
ਦੱਸ ਦੇਈਏ ਕਿ ਸੇਰੇਨਾ ਦੇ ਪਿਤਾ 'ਤੇ ਹੀ ਹਾਲੀਵੁੱਡ ਅਦਾਕਾਰਾ ਵਿਲ ਸਮਿਥ ਨੇ ਕਿੰਗ ਰਿਚਰਡ ਫਿਲਮ ਬਣਾਈ ਸੀ, ਜਿਸ ਨੂੰ ਆਸਕਰ ਵਿਚ ਵੱਡਾ ਐਵਾਰਡ ਮਿਲਿਆ। ਹਾਲਾਂਕਿ ਆਸਕਰ ਐਵਾਰਡ ਵਿਚ ਸਮਿਥ ਸਟੇਜ ਐਂਕਰ ਕ੍ਰਿਸ ਰੌਕ ਨੂੰ ਥੱਪੜ ਮਾਰਨ ਦੇ ਕਾਰਨ ਸੁਰਖੀਆਂ ਵਿਚ ਆ ਗਏ ਪਰ ਇਸ ਦੌਰਾਨ ਉਹ ਕਿੰਗ ਰਿਚਰਡ ਫਿਲਮ 'ਤੇ ਗੱਲ ਕਰਦੇ ਹੋਏ ਭਾਵੁਕ ਹੋ ਗਏ ਸਨ। ਉਨ੍ਹਾਂ ਨੇ ਕਿਹਾ ਕਿ ਇਹ ਮੇਰੇ ਲਈ ਇਕ ਪੁਰਸਕਾਰ ਜਿੱਤਣ ਦੇ ਬਾਰੇ ਵਿਚ ਨਹੀਂ ਹੈ, ਇਹ ਸਾਰੇ ਲੋਕਾਂ 'ਤੇ ਰੋਸ਼ਨੀ ਪਾਉਣ 'ਚ ਸਮਰੱਥ ਹੋਣ ਦੇ ਬਾਰੇ ਵਿਚ ਹੈ। ਇਹ ਕਿੰਗ ਰਿਚਰਡ, ਵੀਨਸ ਅਤੇ ਸੇਰੇਨਾ ਅਤੇ ਪੂਰੇ ਵਿਲੀਅਮਸ ਪਰਿਵਾਰ ਦੇ ਬਾਰੇ ਵਿਚ ਸਭ ਨੂੰ ਦੱਸਣ ਦੇ ਲਈ ਸੀ।

ਇਹ ਖ਼ਬਰ ਪੜ੍ਹੋ- ਟੈਨਿਸ ਮੈਚ ਹਾਰਨ ਤੋਂ ਬਾਅਦ ਜੂਨੀਅਰ ਖਿਡਾਰੀ ਕੌਮੇ ਨੇ ਵਿਰੋਧੀ ਨੂੰ ਮਾਰਿਆ ਥੱਪੜ

PunjabKesari

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News