ਪ੍ਰੋ ਵਾਲੀਬਾਲ ਲੀਗ ਦਾ ਦੂਜਾ ਸੀਜ਼ਨ 7 ਫਰਵਰੀ ਤੋਂ

10/09/2019 9:26:37 PM

ਨਵੀਂ ਦਿੱਲੀ— ਪ੍ਰੋ ਵਾਲੀਬਾਲ ਲੀਗ ਦਾ ਦੂਜਾ ਸੀਜ਼ਨ ਸੱਤ ਫਰਵਰੀ ਤੋਂ ਸ਼ੁਰੂ ਹੋਵੇਗਾ। ਪ੍ਰਬੰਧਕਾਂ ਨੇ ਬੁੱਧਵਾਰ ਨੂੰ ਇਸਦਾ ਐਲਾਨ ਕੀਤਾ। ਇਹ ਸੀਜ਼ਨ ਪਹਿਲੇ ਸੈਸ਼ਨ ਦੀ ਤੁਲਨਾ 'ਚ ਲੰਬਾ ਹੋਵੇਗਾ ਤੇ ਇਸ 'ਚ ਕੁਲ 22 ਮੁਕਾਬਲੇ ਖੇਡੇ ਜਾਣਗੇ। ਇਹ ਮੁਕਾਬਲਾ ਤਿੰਨ ਸਥਾਨਾਂ 'ਚ ਖੇਡਿਆ ਜਾਵੇਗਾ, ਜਿਸ 'ਚ ਅਹਿਮਦਾਬਾਦ, ਹੈਦਰਾਬਾਦ ਤੇ ਕੋਚੀ ਸ਼ਾਮਲ ਹਨ। ਜਦਿਕ ਪਿਛਲੇ ਸੈਸ਼ਨ 'ਚ ਦੋ ਸਥਾਨਾਂ 'ਚ ਮੈਚ ਖੇਡੇ ਗਏ ਸਨ।


Gurdeep Singh

Content Editor

Related News