ਕਪਤਾਨੀ ਤੋਂ ਹਟਾਏ ਗਏ ਸਰਫਰਾਜ਼ ਅਹਿਮਦ ਸੋਸ਼ਲ ਮੀਡੀਆ ''ਤੇ ਹੋਏ ਟਰੋਲ

Friday, Oct 18, 2019 - 10:15 PM (IST)

ਕਪਤਾਨੀ ਤੋਂ ਹਟਾਏ ਗਏ ਸਰਫਰਾਜ਼ ਅਹਿਮਦ ਸੋਸ਼ਲ ਮੀਡੀਆ ''ਤੇ ਹੋਏ ਟਰੋਲ

ਨਵੀਂ ਦਿੱਲੀ— ਕਪਤਾਨੀ ਤੋਂ ਹਟਾਏ ਜਾਣ 'ਤੇ ਸਰਫਰਾਜ਼ ਨੂੰ ਸੋਸ਼ਲ ਮੀਡੀਆ 'ਤੇ ਕ੍ਰਿਕਟ ਫੈਂਸ ਨੇ ਖੂਬ ਟਰੋਲ ਕੀਤੇ। ਸਰਫਰਾਜ਼ ਨੂੰ ਕ੍ਰਿਕਟ ਵਿਸ਼ਵ ਕੱਪ 'ਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਸ਼੍ਰੀਲੰਕਾ ਦੀ ਨੋਜਵਾਨ ਟੀਮ ਤੋਂ ਟੀ-20 ਸੀਰੀਜ਼ 3-0 ਨਾਲ ਹਾਰਨ ਦੇ ਕਾਰਨ ਨਿੰਦਾ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਹੁਣ ਪਾਕਿਸਤਾਨ ਨੇ ਆਸਟਰੇਲੀਆ ਦਾ ਦੌਰਾ ਕਰਨਾ ਹੈ ਇਸ ਦੌਰਾਨ ਸਰਫਰਾਜ਼ ਨੂੰ ਤਿੰਨਾਂ ਫਾਰਮੈਟ ਤੋਂ ਹਟਾ ਦਿੱਤਾ ਗਿਆ ਹੈ। ਟੈਸਟ 'ਚ ਅਜਹਰ ਅਲੀ ਨੂੰ ਟੀ-20 'ਚ ਬਾਬਰ ਆਜਮ ਉਸਦੀ ਜਗ੍ਹਾ ਟੀਮ ਦੀ ਕਮਾਨ ਸੰਭਾਲਣਗੇ।
ਸਰਫਰਾਜ਼ ਨੂੰ ਕਪਤਾਨੀ ਤੋਂ ਹਟਾਏ ਜਾਣ 'ਤੇ ਸੋਸ਼ਲ ਮੀਡੀਆ 'ਤੇ ਟ੍ਰੋਲਿੰਗ ਤੇਜ਼ ਹੋ ਗਈ। ਫੈਂਸ ਨੇ ਕ੍ਰਿਕਟ ਵਿਸ਼ਵ ਕੱਪ ਦੇ ਦੌਰਾਨ ਬਰਗਰ ਵਿਵਾਦ ਨਾਲ ਜੁੜੇ ਕਈ ਮੀਮ ਸ਼ੇਅਰ ਕਰ ਸਰਫਰਾਜ਼ ਨੂੰ ਟਰੋਲ ਕੀਤਾ।
ਦੇਖੋਂ ਟਵੀਟਸ—

 


author

Gurdeep Singh

Content Editor

Related News