ਸਾਰਾ ਤੇਂਦੁਲਕਰ ਨੇ ਸਮੁੰਦਰ ’ਚ ਸਰਫਿੰਗ ਦਾ ਲਿਆ ਆਨੰਦ, ਵਾਇਰਲ ਹੋ ਗਈਆਂ ਤਸਵੀਰਾਂ
Friday, Jan 24, 2025 - 04:52 PM (IST)
ਮੁੰਬਈ (ਬਿਊਰੋ) - ਸਾਰਾ ਤੇਂਦੁਲਕਰ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ। ਉਸ ਨੇ ਆਪਣੀਆਂ ਆਸਟ੍ਰੇਲੀਆ ਛੁੱਟੀਆਂ ਦੀਆਂ ਤਾਜ਼ਾ ਤਸਵੀਰਾਂ ਪੋਸਟ ਕੀਤੀਆਂ ਹਨ, ਜਿਨ੍ਹਾਂ ’ਚ ਉਹ ਸਮੁੰਦਰ ’ਚ ਸਰਫਿੰਗ ਦਾ ਆਨੰਦ ਲੈ ਰਹੀ ਹੈ।
ਕੈਪਸ਼ਨ ’ਚ ਉਸ ਨੇ ਲਿਖਿਆ-‘ਕੈਚਿੰਗ ਵੇਵ ਐਂਡ ਫੀਲਿੰਗ।’
ਇਕ ਫੈਨ ਨੇ ਕਮੈਂਟ ’ਚ ਲਿਖਿਆ-‘ਤੁਹਾਡੀ ਸਮਾਈਲ ਬਹੁਤ ਪਿਆਰੀ ਹੈ ਸਾਰਾ।’