ਸਚਿਨ ਸਣੇ ਇਨ੍ਹਾਂ ਭਾਰਤੀ ਕ੍ਰਿਕਟਰਾਂ ਨੇ ਆਪਣੇ ਫੈਨਜ਼ ਨੂੰ ਦਿੱਤੀਆਂ ਦੁਸਹਿਰੇ ਦੀਆਂ ਸ਼ੁਭਕਾਮਨਾਵਾਂ

Tuesday, Oct 08, 2019 - 05:18 PM (IST)

ਸਚਿਨ ਸਣੇ ਇਨ੍ਹਾਂ ਭਾਰਤੀ ਕ੍ਰਿਕਟਰਾਂ ਨੇ ਆਪਣੇ ਫੈਨਜ਼ ਨੂੰ ਦਿੱਤੀਆਂ ਦੁਸਹਿਰੇ ਦੀਆਂ ਸ਼ੁਭਕਾਮਨਾਵਾਂ

ਸਪੋਰਸਟ ਡੈਸਕ— ਦੇਸ਼ ਭਰ 'ਚ ਅੱਜ ਦੁਸਹਿਰੇ ਦਾ ਤਿਓਹਾਰ ਬੜੀ ਧੁੰਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਦੁਸਹਿਰਾ ਬੁਰਾਈ 'ਤੇ ਚੰਗਿਆਈ, ਝੂਠੀ ਗੱਲ 'ਤੇ ਸੱਚ ਦੀ ਜਿੱਤ ਦਾ ਤਿਉਹਾਰ ਹੈ। ਇਸ ਦਿਨ ਭਗਵਾਨ ਰਾਮ ਨੇ ਲੰਕਾਪਤੀ ਰਾਵਣ ਦਾ ਅੰਤ ਕੀਤਾ ਸੀ। ਰਾਵਣ 'ਤੇ ਸ਼੍ਰੀਰਾਮ ਦੀ ਜਿੱਤ ਦਾ ਸੁਨੇਹਾ ਸੀ ਕਿ ਕਿ ਬੁਰਾਈ ਚਾਹੇ ਕਿੰਨੀ ਵੀ ਵੱਡੀ ਕਿਉਂ ਨਾ ਹੋਵੇ ਜਿੱਤ ਹਮੇਸ਼ਾ ਚੰਗਿਆਈ ਦੀ ਹੀ ਹੁੰਦੀ ਹੈ। ਦੁਸਹਿਰੇ ਦੇ ਖਾਸ ਮੌਕੇ ਤੇ ਭਾਰਤੀ ਕ੍ਰਿਕਟਰਾਂ ਨੇ ਫੈਂਨਜ਼ ਨੂੰ ਆਪਣੇ ਆਪਣੇ ਅੰਦਾਜ਼ 'ਚ ਸਪੈਸ਼ਲ ਮੈਸੇਜ ਦਿੱਤੇ।

ਕਈ ਸਾਬਕਾ ਅਤੇ ਵਰਤਮਾਨ ਕ੍ਰਿਕਟਰ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ, ਵੀ. ਵੀ. ਐੱਸ ਲਕਸ਼ਮਣ, ਗੌਤਮ ਗੰਭੀਰ, ਵਰਿੰਦਰ ਸਹਿਵਾਗ ਯੁਵਰਾਜ ਸਿੰਘ ਅਤੇ ਸੁਰੇਸ਼ ਰੈਨਾ ਸ਼ਾਮਿਲ ਹਨ।


Related News