FIFA ਵਿਸ਼ਵ ਕੱਪ ''ਚ ਇਸਤੇਮਾਲ ਬੀਅਰ ਦੀਆਂ ਬੋਤਲਾਂ ਰਿਸਾਈਕਿਲ ਕਰ ਰੂਸ ਨੇ ਬਣਾ ਦਿੱਤਾ ਫੁੱਟਬਾਲ ਮੈਦਾਨ

Wednesday, Apr 10, 2019 - 06:58 PM (IST)

FIFA ਵਿਸ਼ਵ ਕੱਪ ''ਚ ਇਸਤੇਮਾਲ ਬੀਅਰ ਦੀਆਂ ਬੋਤਲਾਂ ਰਿਸਾਈਕਿਲ ਕਰ ਰੂਸ ਨੇ ਬਣਾ ਦਿੱਤਾ ਫੁੱਟਬਾਲ ਮੈਦਾਨ

ਜਲੰਧਰ : ਰੂਸ ਨੇ ਵਧਿਆ ਪਹਿਲ ਕਰਦੇ ਹੋਏ ਗੁਜ਼ਰੇ ਸਾਲ ਹੋਏ ਫੀਫਾ ਵਿਸ਼ਵ ਕੱਪ ਦੇ ਦੌਰਾਨ ਇਸਤੇਮਾਲ ਹੋਈਆਂ ਬੀਅਰ ਦੀਆਂ ਬੋਤਲਾਂ ਨੂੰ ਰਿਸਾਈਕਿਲ ਕਰ ਫੁੱਟਬਾਲ ਮੈਦਾਨ ਤਿਆਰ ਕਰ ਲਿਆ ਹੈ।PunjabKesari ਦੱਸਿਆ ਜਾ ਰਿਹਾ ਹੈ ਕਿ ਮਹੀਨੇ ਭਰ ਤੋਂ ਲੰਬੇ ਚੱਲੇ ਵਿਸ਼ਵ ਕੱਪ ਦੇ ਦੌਰਾਨ ਕਰੀਬ 50 ਹਜ਼ਾਰ ਤੋਂ ਜ਼ਿਆਦਾ ਬੋਤਲਾਂ ਸਾਰੇ ਸਟੇਡੀਅਮ ਦੇ ਬਾਹਰ ਮਿਲੀ ਸਨ। ਇਨ੍ਹਾਂ ਨੂੰ ਦੁਬਾਰਾ ਇਸਤੇਮਾਲ ਕਰ ਸੋਚੀ 'ਚ ਇਹ ਨਵਾਂ ਫੁੱਟਬਾਲ ਮੈਦਾਨ ਬਣਾਇਆ ਗਿਆ ਹੈ। ਖਾਸ ਗੱਲ ਇਹ ਹੈ ਕਿ ਇਹ ਪਹਿਲ ਬੀਅਰ ਕੰਪਨੀ ਪ੍ਰਬੰਧਨ ਦੁਆਰਾ ਹੀ ਕੀਤੀ ਗਈ ਹੈ।PunjabKesari
ਉਕਤ ਕੰਪਨੀ ਦੇ ਮਾਰਕੀਟਿੰਗ ਡਾਇਰੈਕਟਰ ਕੋਂਸਟੈਂਟਿਨ ਟੈਮੀਰੋਵ ਦਾ ਕਹਿਣਾ ਹੈ ਕਿ ਇਹ ਸਾਡੀ ਸਾਮਾਜਿਕ ਜ਼ਿੰਮੇਦਾਰੀ ਸੀ ਕਿ ਲੋਕਾਂ ਨੂੰ ਪਲਾਸਟਿਕ ਦੀ ਰਿਸਾਈਕਿੰਲਗ ਲਈ ਜਾਗਰੂਕ ਕਰ ਸਕੇ।


Related News