ਰੋਵਰਸ ਭਗਵਾਨ ਸਿੰਘ ਅਤੇ ਰੋਹਿਤ ਲਾਈਟਵੇਟ ਡਬਲ ਸਕਲਸ ਦੇ ਫਾਈਨਲ ''ਚ

Wednesday, Aug 22, 2018 - 12:57 PM (IST)

ਜਕਾਰਤਾ : ਭਾਰਤੀ ਰੋਵਰਸ ਰੋਹਿਤ ਕੁਮਾਰ ਅਤੇ ਭਗਵਾਨ ਸਿੰਘ ਏਸ਼ੀਆਈ ਖੇਡਾਂ 'ਚ ਅੱਜ ਪੁਰਸ਼ਾਂ ਦੇ ਲਾਈਟਵੇਟ ਡਬਲ ਸਕਲਸ ਦੇ ਰੇਪੇਚੇਜ਼ ਰਾਊਂਡ 'ਚ ਚੋਟੀ 'ਤੇ ਰਹੇ। ਇਸ ਭਾਰਤੀ ਜੋੜੀ ਨੇ 7 ਮਿੰਟ 12.23 ਸਕਿੰਟ ਦਾ ਸਮਾਂ ਕੱਢਿਆ। ਉਸ ਨੇ ਫਾਈਨਲ ਲਈ ਕੁਆਲੀਫਾਈ ਕੀਤਾ ਅਤੇ ਹੁਣ ਤਮਗੇ ਲਈ ਦਾਅਵਾ ਪੇਸ਼ ਕਰਨਗੇ। ਭਗਵਾਨ ਸਿੰਘ ਅਤੇ ਰੋਹਿਤ ਕੁਮਾਰ ਹੀਟ ਇਕ ਰੇਪੇਚੇਜ਼ 'ਚ ਚੋਟੀ 'ਤੇ ਰਹੇ ਸਨ।


Related News