ਜਦੋਂ ਰੋਹਿਤ ਸ਼ਰਮਾ ਦੇ ਨਵੇਂ ਹੇਅਰ ਕਟ ਦਾ ਫੈਨਜ਼ ਨੇ ਉਡਾਇਆ ਮਜ਼ਾਕ, ਕੀਤੇ ਫਨੀ ਟਵੀਟਸ
Wednesday, Jul 12, 2017 - 11:49 AM (IST)
ਮੁੰਬਈ— ਕ੍ਰਿਕਟ ਦੇ ਨਾਲ ਨਾਲ ਟੀਮ ਇੰਡੀਆ ਦੇ ਖਿਡਾਰੀ ਫੈਸ਼ਨ ਵਿਚ ਵੀ ਪਿੱਛੇ ਨਹੀਂ ਰਹੇ। ਧੋਨੀ ਤੋਂ ਲੈ ਕੇ ਵਿਰਾਟ ਕੋਹਲੀ ਤਕ ਸਾਰੇ ਅਲਗ-ਅਲਗ ਹੇਅਰ ਸਟਾਈਲ ਦੇ ਲਈ ਚਰਚਾ ਵਿਚ ਰਹਿੰਦੇ ਹਨ। ਹਾਲ ਹੀ ਵਿਚ ਰੋਹਿਤ ਸ਼ਰਮਾ ਨੇ ਇਕ ਫੋਟੋ ਪੋਸਟ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਆਪਣੇ ਵਾਲਾਂ ਨੂੰ ਅਲਗ ਅੰਦਾਜ਼ 'ਚ ਕਟਵਾਉਣ ਦੀ ਕੋਸ਼ਿਸ਼ ਕੀਤੀ ਪਰ ਪ੍ਰਸ਼ੰਸਕਾਂ ਨੂੰ ਇਹ ਅੰਦਾਜ਼ ਪਸੰਦ ਨਹੀਂ ਆਇਆ।
ਰੋਹਿਤ ਨੇ ਸੋਸ਼ਲ ਮੀਡੀਆ ਟਵਿੱਟਰ 'ਤੇ ਆਪਣਾ ਨਵਾਂ ਲੁਕ ਦਿਖਾਉਂਦੇ ਹੋਏ ਲਿਖਿਆ, 'ਬੇਹੱਦ ਜ਼ਰੂਰੀ ਹੇਅਰਕਟ।'' ਤਸਵੀਰ ਵਿਚ ਰੋਹਿਤ ਕੈਮਰੇ ਵੱਲ ਪਿੱਠ ਕਰਕੇ ਥਮਸਅਪ ਦਾ ਨਿਸ਼ਾਨ ਦਿਖਾ ਰਹੇ ਹਨ।
Much needed haircut 💇♂️ pic.twitter.com/nNTji93JtR
— Rohit Sharma (@ImRo45) July 10, 2017
ਇਸ ਹੇਅਰ ਸਟਾਈਲ ਨੂੰ ਲੈ ਕੇ ਇਕ ਵਿਅਕਤੀ ਨੇ ਲਿਖਿਆ ਕਿ ਸ਼ਾਨਦਾਰ, ਹੁਣ ਗੇਂਦਬਾਜ਼ ਵੀ ਤੁਹਾਨੂੰ ਨਹੀਂ ਸਮਝ ਸਕਣਗੇ। ਉਨ੍ਹਾਂ ਦੇ ਪਲੈਨ ਵੀ ਫੇਲ ਹੋ ਜਾਣਗੇ। ਦੂਜੇ ਨੇ ਲਿਖਿਆ, 'ਇਹ ਕਿਹੋ ਜਿਹਾ ਹੇਅਰ ਕੱਟ ਹੈ ਭਰਾ। ਕੁਝ ਚੰਗਾ ਨਹੀਂ ਲਗ ਰਿਹਾ ਹੈ, ਸੱਚ ਕਹਾਂ ਤਾਂ।' ਰੋਹਿਤ ਦਾ ਮਜ਼ਾਕ ਉਡਾਉਂਦੇ ਹੋਏ ਇਕ ਪ੍ਰਸ਼ੰਸਕ ਨੇ ਲਿਖਿਆ, 'ਫੈਸ਼ਨ ਦੇ ਨਾਂ 'ਤੇ ਕੁਝ ਵੀ। ਇਹ ਤਾਂ ਮੈਂ ਵੀ ਕਰ ਦਿੰਦਾ ਟ੍ਰਿਮਰ ਨਾਲ। ਕਿੰਨੇ ਪੈਸੇ ਦਿੱਦੇ ਇਸ ਦੇ। ਮੈਂ ਡਿਸਕਾਊਂਟ ਵੀ ਦਿੰਦਾ ਭਰਾਵਾ।'
Tbh achha ni lag raha h bhai
— A R Y A N (@Rohitswarrior_) July 10, 2017
Fashion ke naam pe chutiyapa 😂😂
— Ajay Bhardwaj🇮🇳 (@Ajaybhardwajab) July 10, 2017
Seriously! 😂 Fashion ke naam pe kuchh bhi
— Lakshay Bansal (@B_lakshay) July 10, 2017
Ye kaisa hair cut h bhai. Kuch acha nhi lg rha sachii kahu toh 🙄🙄😅😁
— Ravi Chiku (@chiku_ravi) July 10, 2017
