ਰਾਹਿਲ ਗੰਗਜੀ ''ਦਿ ਕਰਾਊਨ ਗੋਲਫ ਚੈਂਪੀਅਨਸ਼ਿਪ'' ''ਚ ਸਾਂਝੇ ਤੌਰ ''ਤੇ 47ਵੇਂ ਸਥਾਨ ''ਤੇ ਰਹੇ

05/02/2022 8:28:39 PM

ਨਾਗੋਆ (ਜਾਪਾਨ)- ਰਾਹਿਲ ਗੰਗਜੀ ਨੇ ਜਾਪਾਨ ਗੋਲਫ ਟੂਰ ਵਿਚ 'ਦਿ ਕਰਾਊਨ ਗੋਲਫ ਚੈਂਪੀਅਨਸ਼ਿਪ' ਦੇ ਚੌਥੇ ਦੌਰ ਵਿਚ ਐਤਵਾਰ ਨੂੰ ਇੱਥੇ ਤਿੰਨ ਓਵਰ 73 ਦਾ ਕਾਰਡ ਖੇਡ ਕੇ ਸਾਂਝੇ ਤੌਰ 'ਤੇ 47ਵੇਂ ਸਥਾਨ ਦੇ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ।

ਇਹ ਖ਼ਬਰ ਪੜ੍ਹੋ- ਪ੍ਰਿਥਵੀ ਸ਼ਾਹ 'ਤੇ ਲਗਾਇਆ ਗਿਆ ਜੁਰਮਾਨਾ, ਲਖਨਊ ਵਿਰੁੱਧ ਮੈਚ 'ਚ ਕੀਤੀ ਸੀ ਇਹ ਹਰਕਤ
ਜਾਪਾਨ ਟੂਰ 'ਤੇ ਇਕ ਵਾਰ ਦੇ ਜੇਤੂ ਗੰਗਜੀ ਨੇ ਸ਼ੁਰੂਆਤੀ ਤਿੰਨ ਦੌਰ ਵਿਚ 69-71-68 ਦਾ ਕਾਰਡ ਖੇਡਿਆ ਸੀ। ਉਸਦਾ ਕੁੱਲ ਸਕੋਰ ਇਕ ਓਵਰ 281 ਦੌੜਾਂ ਰਿਹਾ। ਜਾਪਾਨ ਦੇ ਯੂਕੀ ਇਨਾਮੋਰੀ ਆਖਰੀ ਦੌਰ ਵਿਚ ਸੱਤ ਅੰਡਰ 63 ਦਾ ਕਾਰਡ ਖੇਡ ਕੇ ਇਸ ਦੇ ਜੇਤੂ ਬਣੇ। ਉਸਦਾ ਕੁੱਲ ਸਕੋਰ 16 ਅੰਡਰ ਦਾ ਰਿਹਾ।

ਇਹ ਵੀ ਪੜ੍ਹੋ : ਹੈਦਰਾਬਾਦ ਦੇ ਗੇਂਦਬਾਜ਼ੀ ਕੋਚ Dale Steyn ਨੇ ਟੀ-ਸ਼ਰਟ 'ਤੇ ਲਿਆ ਧੋਨੀ ਦਾ ਆਟੋਗ੍ਰਾਫ਼

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Gurdeep Singh

Content Editor

Related News