ਪ੍ਰੋ ਕਬੱਡੀ ਲੀਗ : ਦਬੰਗ ਦਿੱਲੀ ਤੇ ਹਰਿਆਣਾ ਸਟੀਲਰਸ ਜਿੱਤੇ ਮੈਚ

Monday, Nov 12, 2018 - 01:40 AM (IST)

ਪ੍ਰੋ ਕਬੱਡੀ ਲੀਗ : ਦਬੰਗ ਦਿੱਲੀ ਤੇ ਹਰਿਆਣਾ ਸਟੀਲਰਸ ਜਿੱਤੇ ਮੈਚ

ਮੁੰਬਈ— ਦਬੰਗ ਦਿੱਲੀ ਨੇ ਪ੍ਰੋ ਕਬੱਡੀ ਲੀਗ ਦੇ ਇਕਤਰਫਾ ਮੁਕਾਬਲੇ 'ਚ ਐਤਵਾਰ ਨੂੰ ਇੱਥੇ ਜੈਪੁਰ ਪਿੰਕ ਪੈਂਥਰਸ ਨੂੰ 40-29 ਨਾਲ ਹਰਾਇਆ। ਦੂਜੇ ਪਾਸੇ ਹਰਿਆਣਾ ਨੇ ਸਟੀਲਰਸ ਨੇ ਯੂ ਮੁੰਬਾ ਨੂੰ ਨੇੜਲੇ ਮੁਕਾਬਲੇ 'ਚ 35-31 ਨਾਲ ਹਰਾਇਆ। ਹਰਿਆਣ ਤੇ ਯੂ ਮੁੰਬਾ ਦਾ ਮੁਕਾਬਲਾ ਰੋਮਾਂਚਕ ਸੀ ਤੇ ਆਖਰ 'ਚ ਹਰਿਆਣਾ ਹੀ ਜਿੱਤ ਦਰਜ ਕਰਨ 'ਚ ਸਫਲ ਰਹੀ।

PunjabKesari

ਯੂ ਮੁੰਬਾ ਦੀ ਲਗਾਤਾਰ ਦੂਜੀ ਹਾਰ ਹੈ। ਇਸ ਤੋਂ ਪਹਿਲਾਂ ਦਿੱਲੀ ਦੀ ਟੀਮ ਦੇ ਹੀਰੋ ਨਵੀਨ ਕੁਮਾਰ (10 ਅੰਕ), ਮੇਰਾਜ ਸ਼ੇਖ (9 ਅੰਕ) ਤੇ ਚੰਦਰਨ ਰੰਜੀਤ ਨੇ 8 ਅੰਕ ਹਾਸਲ ਕੀਤੇ। ਜੈਪੁਰ ਟੀਮ ਦੀ 9 ਮੈਚਾਂ 'ਚ ਇਹ 7ਵੀਂ ਹਾਰ ਸੀ।

 


Related News