ਫੇਕ ਪੋਸਟ ''ਤੇ ਟਰੋਲ ਹੋਏ ਪਾਕਿ ਕ੍ਰਿਕਟਰ ਉਮਰ ਅਕਮਲ, ਬਣੇ ਕਈ ਮਜ਼ੇਦਾਰ MEME

Wednesday, Feb 19, 2020 - 08:53 PM (IST)

ਫੇਕ ਪੋਸਟ ''ਤੇ ਟਰੋਲ ਹੋਏ ਪਾਕਿ ਕ੍ਰਿਕਟਰ ਉਮਰ ਅਕਮਲ, ਬਣੇ ਕਈ ਮਜ਼ੇਦਾਰ MEME

ਨਵੀਂ ਦਿੱਲੀ— ਪਾਕਿਸਤਾਨ ਦੇ ਕ੍ਰਿਕਟਰ ਉਮਰ ਅਕਮਲ ਹੁਣ ਬਿਨ੍ਹਾ ਕੁਝ ਕੀਤੇ ਚਰਚਾ 'ਚ ਆ ਗਏ ਹਨ। ਦਰਅਸਲ ਸੋਸ਼ਲ ਮੀਡੀਆ 'ਤੇ ਉਮਰ ਅਕਮਲ ਦੀ ਸਾਬਕਾ ਕ੍ਰਿਕਟਰ ਅਬਦੁਲ ਰਜ਼ਾਕ ਦੇ ਨਾਲ ਤਸਵੀਰ ਟ੍ਰੇਂਡ ਹੋਈ ਸੀ। ਇਸ 'ਚ ਕੈਪਸ਼ਨ ਸੀ- ਮਦਰ ਫ੍ਰਾਮ ਅਨਦਰ ਬ੍ਰਦਰ। ਜਦਕਿ ਅਸਲ 'ਚ ਇਹ ਵਾਕ ਬਰਦਰ ਫ੍ਰਾਮ ਅਨਦਰ ਮਦਰ ਸੀ। ਹਾਲਾਂਕਿ ਉਸ ਪੋਸਟ ਦੀ ਜਦੋ ਜਾਂਚ ਕੀਤੀ ਗਈ ਤਾਂ ਪਤਾ ਲੱਗਿਆ ਕਿ ਕਿਸੇ ਨੇ ਫੇਕ ਉਮਰ ਅਕਮਲ ਦੀ ਫੇਕ ਆਈ. ਡੀ. ਤੋਂ ਸ਼ੇਅਰ ਕੀਤਾ ਸੀ ਪਰ ਜਦੋ ਤਕ ਕ੍ਰਿਕਟ ਫੈਂਸ ਨੂੰ ਪੂਰਾ ਸੱਚ ਪਤਾ ਚੱਲਦਾ ਉਮਰ ਬੁਰੀ ਤਰ੍ਹਾਂ ਨਾਲ ਟਰੋਲ ਹੋ ਚੁੱਕੇ ਸੀ। ਇੰਟਰਨੈੱਟ 'ਤੇ ਉਸ ਦੇ ਕਈ ਮੀਮ ਬਣ ਗਏ। ਦੇਖੋਂ—

 


author

Gurdeep Singh

Content Editor

Related News