ਨਿਖਿਲ ਚੇਨਈ ਓਪਨ ਸ਼ਤਰੰਜ ''ਚ ਸਾਂਝੇ ਤੌਰ ''ਤੇ ਚੋਟੀ ''ਤੇ
Monday, Jan 21, 2019 - 11:43 PM (IST)

ਚੇਨਈ— ਚੇਨਈ ਦੇ ਪੀ. ਸ਼ਿਆਮ ਨਿਖਿਲ ਤੇ ਰੂਸ ਦੇ ਗ੍ਰੈਂਡਮਾਸਟਰ ਮੈਕਸਿਮ ਲੁਗੋਵਸਕੋਯ 11ਵੇਂ ਚੇਨਈ ਓਪਨ ਕੌਮਾਂਤਰੀ ਗ੍ਰੈਂਡ ਮਾਸਟਰ ਸ਼ਤਰੰਜ ਵਿਚ ਸੋਮਵਾਰ ਪੰਜ ਦੌਰ ਤੋਂ ਬਾਅਦ 5 ਅੰਕਾਂ ਨਾਲ ਸਾਂਝੇ ਤੌਰ 'ਤੇ ਚੋਟੀ 'ਤੇ ਹੈ। ਨਿਖਿਲ ਨੇ ਵੀਅਤਨਾਮ ਦੇ ਤ੍ਰਾਨ ਤੁਆਨ ਮਿਨ੍ਹ ਨੂੰ 36 ਚਾਲਾਂ ਦੀ ਖੇਡ ਤੋਂ ਬਾਅਦ ਹਰਾਇਆ।