ਦੇਖੋਂ ਭਾਰਤੀ ਟੀਮ ਦੇ ਪ੍ਰਸਿੱਧ ਕ੍ਰਿਕਟਰਾਂ ਦੀਆਂ ਭੈਣਾਂ, ਮਨਾਉਣਗੇ ਰੱਖੜੀ ਦਾ ਤਿਉਹਾਰ
Thursday, Aug 15, 2019 - 12:51 AM (IST)
ਨਵੀਂ ਦਿੱਲੀ— ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਤੇ ਅਜਿੰਕਿਆ ਰਹਾਣੇ ਭਾਵੇਂ ਹੀ ਵੈਸਟਇੰਡੀਜ਼ ਦੌਰੇ ਦੇ ਲਈ ਪਹਿਲਾਂ ਹੀ ਆਪਣੇ ਭੈਣਾ ਤੋਂ ਰੱਖੜੀ ਬੰਨ੍ਹਵਾ ਚੁੱਕੇ ਹਨ ਪਰ ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਅੱਜ ਆਪਣੀਆਂ ਭੈਣਾਂ ਦੇ ਨਾਲ ਇਹ ਪਵਿੱਤਰ ਤਿਉਹਾਰ ਮਨਾਉਣਗੇ। ਆਓ ਤੁਹਾਨੂੰ ਅੱਜ ਦਿਖਾਉਂਦੇ ਹਾਂ ਭਾਰਤੀ ਟੀਮ ਦੇ ਦਿੱਗਜ ਕ੍ਰਿਕਟਰਾਂ ਦੀਆਂ ਭੈਣਾਂ ਜਿਨ੍ਹਾਂ ਦੇ ਵਾਰੇ 'ਚ ਲੋਕ ਘੱਟ ਜਾਣਦੇ ਹਨ।
ਸ਼ਿਖਰ ਧਵਨ ਦੀ ਭੈਣ ਸ਼੍ਰੇਸ਼ਠਾ

ਵਰਿੰਦਰ ਸਹਿਵਾਗ ਦੀਆਂ ਭੈਣਾਂ ਅੰਜੂ ਤੇ ਮੰਜੂ

ਸਚਿਨ ਤੇਂਦੁਲਕਰ ਦੀ ਭੈਣ ਸਵਿਤਾ

ਰਵਿੰਦਰ ਜਡੇਜਾ ਦੀਆਂ ਭੈਣਾਂ ਨੈਨਾ ਤੇ ਪਦਮਿਨੀ

ਅਜਿੰਕਿਆ ਰਹਾਣੇ ਦੀ ਭੈਣ ਅਪਰੂਵਾ

ਮਹਿੰਦਰ ਸਿੰਘ ਧੋਨੀ ਦੀ ਭੈਣ ਜਯੰਤੀ ਗੁਪਤਾ

ਦੀਪਕ ਚਹਾਰ ਦੀ ਭੈਣ ਮਾਲਤੀ ਚਾਹਰ

ਜਸਪ੍ਰੀਤ ਬੁਮਰਾਹ ਦੀ ਭੈਣ ਜੂਹਿਕਾ

ਭੁਵਨੇਸ਼ਵਰ ਕੁਮਾਰ ਦੀ ਭੈਣ ਰੇਖਾ

ਹਰਭਜਨ ਸਿੰਘ ਦੀਆਂ ਪੰਜ ਭੈਣਾਂ

