ਮੋਨਿਕਾ ਦੇ ਅਦਾਲਤ ਜਾਣ ਤੋਂ ਬਾਅਦ ਉਸ ਦਾ ਫਿਰ ਹੋਵੇਗਾ ਟ੍ਰਾਇਲ

Wednesday, Aug 22, 2018 - 04:08 PM (IST)

ਨਵੀਂ ਦਿੱਲੀ—1500 ਮੀਟਰ ਦੀ ਦੌੜਾਕ ਮੋਨਿਕਾ ਚੌਧਰੀ ਨੇ ਉਸ ਨੂੰ ਏਸ਼ੀਆਈ ਖੇਡਾਂ ਦੀ ਐਥਲੈਟਿਕਸ ਟੀਮ ਵਿਚੋਂ ਬਾਹਰ ਕੀਤੇ ਜਾਣ ਦੇ ਭਾਰਤੀ ਐਥਲੈਟਿਕਸ ਮਹਾਸੰਘ ਦੇ ਫੈਸਲੇ ਨੂੰ ਦਿੱਲੀ ਹਾਈ ਕੋਰਟ ਵਿਚ ਚੁਣੌਤੀ ਦਿੱਤੀ, ਜਿਸ ਤੋਂ ਬਾਅਦ ਹੁਣ ਉਸਦਾ ਬੁੱਧਵਾਰ ਨੂੰ ਫਿਰ ਤੋਂ ਟ੍ਰਾਇਲ ਕਰਵਾਇਆ ਜਾਵੇਗਾ। 


Related News