ਮੁਹੰਮਦ ਰਿਜ਼ਵਾਨ ਦਾ ਇਸ ਸਾਲ ਟੀ20 ''ਚ 10ਵਾਂ ਅਰਧ ਸੈਂਕੜਾ, ਇਹ ਖਾਸ ਰਿਕਾਰਡ ਵੀ ਬਣਾਏ

Tuesday, Nov 02, 2021 - 10:37 PM (IST)

ਦੁਬਈ- ਆਬੂ ਧਾਬੀ ਦੇ ਮੈਦਾਨ 'ਤੇ ਟੀ-20 ਵਿਸ਼ਵ ਕੱਪ ਦੇ ਸੁਪਰ-12 ਰਾਊਂਡ ਦੇ ਦੌਰਾਨ ਪਾਕਿਸਤਾਨੀ ਸਲਾਮੀ ਬੱਲੇਬਾਜ਼ ਮੁਹੰਮਦ ਰਿਜ਼ਵਾਨ ਦੇ ਕੈਲੰਡਰ ਯੀਅਰ ਵਿਚ 10 ਅਰਧ ਸੈਂਕੜੇ ਲਗਾਉਣ ਦਾ ਖਾਸ ਰਿਕਾਰਡ ਆਪਣੇ ਨਾਂ ਕਰ ਲਿਆ। ਰਿਜ਼ਵਾਨ ਨੇ ਬਾਬਰ ਦੇ ਨਾਲ ਇਕ ਕੈਲੰਡਰ ਸਾਲ ਵਿਚ 1000 ਦੌੜਾਂ ਦੀ ਸਾਂਝੇਦਾਰੀ ਵੀ ਪੂਰੀ ਕੀਤੀ। ਉਸਦੀ 2021 ਵਿਚ ਔਸਤ 65 ਹੈ। ਰਿਜ਼ਵਾਨ ਨੇ ਨਾਮੀਬੀਆ ਦੇ ਵਿਰੁਧ ਮੈਚ ਵਿਚ ਵੀ ਆਪਣੀ ਬੱਲੇਬਾਜ਼ੀ ਦੇ ਜੌਹਰ ਦਿਖਾਏ। ਬਾਬਰ ਆਜ਼ਮ ਦੀਆਂ 70 ਦੌੜਾਂ 'ਤੇ ਆਊਟ ਹੋਣ ਤੋਂ ਬਾਅਦ ਰਿਜ਼ਵਾਨ ਨੇ ਇਕ ਪਾਸਾ ਸੰਭਾਲ ਰੱਖਿਆ ਤੇ 50 ਗੇਂਦਾਂ ਵਿਚ 8 ਚੌਕਿਆਂ ਤੇ 4 ਛੱਕਿਆਂ ਦੀ ਮਦਦ ਨਾਲ 79 ਦੌੜਾਂ ਬਣਾਈਆਂ। ਉਨ੍ਹਾਂ ਨੇ 20ਵੇਂ ਓਵਰ ਵਿਚ ਵੀ 20 ਦੌੜਾਂ ਬਣਾਈਆਂ ਤੇ ਪਾਕਿਸਤਾਨ ਨੂੰ 189 ਦੌੜਾਂ ਤੱਕ ਪਹੁੰਚਾਇਆ।

PunjabKesari


ਕੈਲੰਡਰ ਯੀਅਰ ਵਿਚ ਸਭ ਤੋਂ ਜ਼ਿਆਦਾ ਟੀ-20 ਦੌੜਾਂ
1665 ਕ੍ਰਿਸ ਗੇਲ (2015)
1661 ਮੁਹੰਮਦ ਰਿਜ਼ਵਾਨ (2021)
1614 ਵਿਰਾਟ ਕੋਹਲੀ (2016)
1607 ਬਾਬਰ ਆਜ਼ਮ (2019) 

ਇਹ ਖ਼ਬਰ ਪੜ੍ਹੋ- T20 WC, SA v BAN : ਦੱਖਣੀ ਅਫਰੀਕਾ ਨੇ ਬੰਗਲਾਦੇਸ਼ ਨੂੰ 6 ਵਿਕਟਾਂ ਨਾਲ ਹਰਾਇਆ


ਕੈਲੰਡਰ ਸਾਲ ਵਿਚ ਸਭ ਤੋਂ ਜ਼ਿਆਦਾ ਸਕੋਰ
10 : ਮੁਹੰਮਦ ਰਿਜ਼ਵਾਨ (2021)*
09 : ਬਾਬਰ ਆਜ਼ਮ (2018)
08 : ਐਡੇਨ ਮਾਰਕਾਮ (2021)
07 : ਬਾਬਰ ਆਜ਼ਮ  (2021)
07 : ਮਿਸ਼ੇਲ ਮਾਰਸ਼ (2021)
07 : ਮੁਹੰਮਦ ਨਈਮ (2021)

ਇਹ ਖ਼ਬਰ ਪੜ੍ਹੋ-UAE 'ਚ IPL ਖੇਡਣ ਨਾਲ ਨਿਊਜ਼ੀਲੈਂਡ ਦੇ ਗੇਂਦਬਾਜ਼ਾਂ ਨੂੰ ਹੋਇਆ ਫਾਇਦਾ : ਸਾਊਦੀ


ਕੈਲੰਡਰ ਸਾਲ ਵਿਚ ਸਭ ਤੋਂ ਜ਼ਿਆਦਾ 50+ ਸਕੋਰ
10 : ਮੁਹੰਮਦ ਰਿਜ਼ਵਾਨ (2021)*
08 : ਬਾਬਰ ਆਜ਼ਮ (2021)*
08 : ਪਾਲ ਸਟਰਲਿੰਗ (2019)
07 : ਵਿਰਾਟ ਕੋਹਲੀ (2016)

PunjabKesari
ਟੀ-20 ਵਿਚ ਸਭ ਤੋਂ ਜ਼ਿਆਦਾ ਅਰਧ ਸੈਂਕੜੇ
17 ਵਿਰਾਟ ਕੋਹਲੀ
8 ਮੁਹੰਮਦ ਰਿਜ਼ਵਾਨ
8 ਰੋਹਿਤ ਸ਼ਰਮਾ
8 ਜੋਸ ਬਟਲਰ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


Gurdeep Singh

Content Editor

Related News