ਮਿਊਨਿਖ ਦਾ ਓਕਟੋਬਰਫੈਸਟ ਬੀਅਰ ਫੈਸਟੀਵਲ (ਦੇਖੋਂ ਤਸਵੀਰਾਂ)

Monday, Oct 07, 2019 - 12:50 AM (IST)

ਮਿਊਨਿਖ ਦਾ ਓਕਟੋਬਰਫੈਸਟ ਬੀਅਰ ਫੈਸਟੀਵਲ (ਦੇਖੋਂ ਤਸਵੀਰਾਂ)

ਸੈਮਪਿਕਸ (ਜਰਮਨੀ) - ਅੱਜ ਇੱਥੇ ਜਰਮਨੀ ਦੇ ਪ੍ਰਸਿੱਧ ਫੁੱਟਬਾਲ ਕਲੱਬ ਮਿਊਨਿਖ ਦਾ ਓਕਟੋਬਰਫੈਸਟ ਬੀਅਰ ਫੈਸਟੀਵਲ ਮਨਾਇਆ ਗਿਆ। ਇਸ ਵਿਚ ਹਿੱਸਾ ਲੈਣ ਦੌਰਾਨ ਪ੍ਰਸਿੱਧ ਫੁੱਟਬਾਲਰਾਂ ਨੇ ਆਪਣੀਆਂ-ਆਪਣੀਆਂ ਪਤਨੀਆਂ ਤੇ ਪ੍ਰੇਮਿਕਾ ਨਾਲ ਪਹੁੰਚ ਕੇ ਫੈਸਟੀਵਲ ਦੀ ਰੌਣਕ ਵਧਾਈ।

(1) ਮੈਨਿਊਲ ਨਿਊਰ ਆਪਣੀ ਪਤਨੀ ਨੀਨਾ ਨਾਲ

PunjabKesari

(2) ਸਵੈਨ ਅਲਰੀਚ ਆਪਣੀ ਗਰਲਫ੍ਰੈਂਡ ਲਿਸਾ ਨਾਲ

PunjabKesari

 (3) ਹਸਨ ਸਾਲਿਹਮੀਡਜ਼ਿਕ ਆਪਣੀ ਪਤਨੀ ਈਸਥਰ ਕੋਪਾਡੋ ਨਾਲ

PunjabKesari

 (4) ਥਿਆਗੋ ਅਲਕੰਤਾਰਾ

PunjabKesari

 (5) ਡੇਵਿਡ ਅਲਬਾ ਆਪਣੀ ਪਤਨੀ ਸ਼ਹਾਲੀਮਾਰ ਹੈਪਨਰ ਨਾਲ

PunjabKesari

 (6) ਰੌਬਰਟ ਲੇਵਾਂਡੋਵਸਕੀ ਆਪਣੀ ਪਤਨੀ ਅੰਨਾ ਨਾਲ

PunjabKesari

  (7) ਜੈਨ-ਫਿਏਟ ਆਰਪ ਆਪਣੀ ਗਰਲਫ੍ਰੈਂਡ ਲਿੰਡਾ ਵੇਥਮਾਰ

PunjabKesari

 (8) ਇਵਾਨ ਪੈਰੀਸਿਕ ਆਪਣੀ ਪਤਨੀ ਜੋਸਿਪਾ ਨਾਲ

PunjabKesari


author

Gurdeep Singh

Content Editor

Related News