ਜਿਓਰਜੀ ਨੂੰ ਹਰਾ ਕੇ ਪ੍ਰਾਗ ਓਪਨ ਦੇ ਕੁਆਰਟਰ ਫਾਈਨਲ 'ਚ ਪਹੁੰਚੀ ਮਰਟੇਨਸ

Thursday, Aug 13, 2020 - 08:47 PM (IST)

ਜਿਓਰਜੀ ਨੂੰ ਹਰਾ ਕੇ ਪ੍ਰਾਗ ਓਪਨ ਦੇ ਕੁਆਰਟਰ ਫਾਈਨਲ 'ਚ ਪਹੁੰਚੀ ਮਰਟੇਨਸ

ਪ੍ਰਾਗ - ਤੀਜੀ ਦਰਜਾ ਪ੍ਰਾਪਤ ਬੈਲਜੀਅਮ ਦੀ ਐਲਿਸ ਮਰਟੇਨਸ ਨੇ ਇਟਲੀ ਦੀ ਕੈਮਿਲਾ ਜਿਓਰਜੀ ਨੂੰ ਬੁੱਧਵਾਰ ਲਗਾਤਾਰ ਸੈੱਟਾਂ 'ਚ 6-4, 6-2 ਨਾਲ ਹਰਾ ਕੇ ਪ੍ਰਾਗ ਓਪਨ ਟੈਨਿਸ ਟੂਰਨਾਮੈਂਟ ਦੇ ਕੁਆਰਟਰਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ।
24 ਸਾਲਾ ਮਰਟੇਨਸ ਦਾ ਕੁਆਰਟਰ ਫਾਈਨਲ 'ਚ ਵਾਈਲਡ ਕਾਰਡ ਯੂਜੀਨ ਬੁਕਾਰਡਰ ਨਾਲ ਮੁਕਾਬਲਾ ਹੋਵੇਗਾ, ਜਿਨ੍ਹਾਂ ਨੇ ਤਮਾਰਾ ਜਿਦਾਨਸੇਕ ਨੂੰ ਤਿੰਨ ਸੈੱਟਾਂ ਦੇ ਸਖਤ ਮੁਕਾਬਲੇ 'ਚ 7-6, 6-7, 6-2 ਨਾਲ ਹਰਾਇਆ।


author

Gurminder Singh

Content Editor

Related News