ਮਹਾਰਾਸ਼ਟਰ 85 ਸੋਨ ਸਮੇਤ 228 ਤਮਗਿਆਂ ਨਾਲ ਬਣਿਆ ਚੈਂਪੀਅਨ

Monday, Jan 21, 2019 - 12:56 AM (IST)

ਮਹਾਰਾਸ਼ਟਰ 85 ਸੋਨ ਸਮੇਤ 228 ਤਮਗਿਆਂ ਨਾਲ ਬਣਿਆ ਚੈਂਪੀਅਨ

ਪੁਣੇ- ਦੂਜੀਆਂ ਖੇਲੋ ਇੰਡੀਆ ਯੂਥ ਗੇਮਜ਼ ਵਿਚ ਮੇਜ਼ਬਾਨ ਸੂਬੇ ਮਹਾਰਾਸ਼ਟਰ ਨੇ ਕੁਲ 228 ਤਮਗੇ ਹਾਸਲ ਕਰਦੇ ਹੋਏ ਖੇਡਾਂ ਦਾ ਅੰਤ ਤਮਗਾ ਸੂਚੀ ਵਿਚ ਪਹਿਲੇ ਸਥਾਨ 'ਤੇ ਰਹਿੰਦਿਆਂ ਕੀਤਾ। ਉਸ ਦੇ ਹਿੱਸੇ 85 ਸੋਨ, 62 ਚਾਂਦੀ ਤੇ 81 ਕਾਂਸੀ ਤਮਗੇ ਆਏ। ਇਨ੍ਹਾਂ ਖੇਡਾਂ ਦੀ ਐਤਵਾਰ ਇਥੇ ਸਮਾਪਤੀ ਹੋ ਗਈ। ਤਮਗਾ ਸੂਚੀ ਵਿਚ ਹਰਿਆਣਾ ਨੇ ਦੂਜਾ ਤੇ ਦਿੱਲੀ ਨੇ ਤੀਜਾ ਸਥਾਨ ਹਾਸਲ ਕੀਤਾ।
 


Related News