ਲਾਹਿੜੀ ਬੋਇਸ ਓਪਨ 'ਚ ਸਾਂਝੇ ਤੌਰ 'ਤੇ 12ਵੇਂ ਸਥਾਨ 'ਤੇ

08/25/2019 5:22:44 PM

ਸਪੋਰਸਟ ਡੈਸਕ— ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਐਲਬਰਟਸਨ ਬੋਇਸ ਓਪਨ ਦੇ ਤੀਜੇ ਦੌਰ 'ਚ ਦੋ ਅੰਡਰ 69 ਦਾ ਕਾਰਡ ਖੇਡ ਕੇ ਸਾਂਝੇ ਤੌਰ ਨਾਲ 12ਵੇਂ ਸਥਾਨ 'ਤੇ ਚੱਲ ਰਹੇ ਹਨ। ਤਿੰਨ ਦੌਰ ਦੀ ਖੇਡ ਤੋਂ ਬਾਅਦ ਉਨ੍ਹਾਂ ਦਾ ਕੁਲ ਸਕੋਰ 11 ਅੰਡਰ 202 ਹੈ ਅਤੇ ਪੀ. ਜੀ. ਏ ਟੂਰ ਕਾਰਡ ਬਰਕਰਾਰ ਰੱਖਣ ਲਈ ਉਨ੍ਹਾਂ ਨੂੰ ਟਾਪ 20 'ਚ ਰਹਿਣਾ ਹੋਵੇਗਾ। PunjabKesariਉਨ੍ਹਾਂ ਨੇ ਇਸ ਤੋਂ ਪਹਿਲਾਂ ਦੋ ਦੌਰ 'ਚ 68 ਅਤੇ 65 ਦਾ ਕਾਰਡ ਖੇਡਿਆ ਸੀ। ਨਾਰਵੇ ਦੇ ਵਿਕਟਰ ਹੋਵਲੈਂਡ ਨੇ ਤੀਜੇ ਦੌਰ 'ਚ ਸੱਤ ਅੰਡਰ 64 ਦਾ ਕਾਰਡ ਖੇਡਿਆ। ਉਹ ਕੁੱਲ 15 ਅੰਡਰ ਦੇ ਸਕੋਰ ਨਾਲ ਪੁਵਾਇੰਟ ਟੇਬਲ 'ਚ ਟਾਪ 'ਤੇ ਹਨ।


Related News