ਲਾਹਿੜੀ 72 ਦੇ ਸਕੋਰ ਨਾਲ ਸਾਂਝੇ ਤੌਰ ’ਤੇ 43ਵੇਂ ਸਥਾਨ ’ਤੇ
Saturday, Mar 06, 2021 - 03:22 AM (IST)

ਓਰਲੈਂਡੋ (ਅਮਰੀਕਾ)– ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਇੱਥੇ ਆਨਾਰਲਡ ਪਾਮਰ ਇਨਵਾਇਟ ਪ੍ਰਤੀਯੋਗਿਤਾ ਦੇ ਪਹਿਲੇ ਦੌਰ ਵਿਚ ਇਵਨ ਪਾਰ 72 ਦੇ ਕਾਰਡ ਦੇ ਨਾਲ ਸਾਂਝੇ ਤੌਰ ’ਤੇ 43ਵੇਂ ਸਥਾਨ ’ਤੇ ਹੈ। ਰੋਰੀ ਮੈਕਲਰਾਏ ਤੇ ਕੋਰੋ ਕੋਨਰਸ ਛੇ ਅੰਡਰ 66 ਦੇ ਸਕੋਰ ਦੇ ਨਾਲ ਸਾਂਝੇ ਤੌਰ ’ਤੇ ਚੋਟੀ ’ਤੇ ਹਨ।
ਇਹ ਖ਼ਬਰ ਪੜ੍ਹੋ- NZ vs AUS : ਆਸਟਰੇਲੀਆ ਨੇ ਚੌਥਾ ਟੀ20 ਜਿੱਤਿਆ, ਲੜੀ ’ਚ ਕੀਤੀ 2-2 ਨਾਲ ਬਰਾਬਰੀ
ਯੂ. ਐੱਸ. ਓਪਨ ਦਾ ਮੌਜੂਦਾ ਚੈਂਪੀਅਨ ਬ੍ਰਾਇਸਨ ਡੇਚੇਮਬਿਊ ਉਸ ਤੋਂ ਇਕ ਸ਼ਾਟ ਪਿੱਛੇ ਤੀਜੇ ਸਥਾਨ ’ਤੇ ਹੈ। ਹੀਰੋ ਇੰਡੀਅਨ ਓਪਨ 2015 ਤੋਂ ਬਾਅਦ ਤੋਂ ਖਿਤਾਬ ਜਿੱਤਣ ਵਿਚ ਅਸਫਲ ਰਹੇ ਲਾਹਿੜੀ ਨੇ ਚੌਥੇ ਹੋਲ ਵਿਚ ਬਰਡੀ ਬਣਾਈ ਪਰ ਛੇਵੇਂ ਹੋਲ ਵਿਚ ਉਹ ਬੋਗੀ ਕਰ ਬੈਠਾ। ਉਸ ਨੇ ਇਸ ਤੋਂ ਇਲਾਵਾ ਸਾਰੇ ਹੋਲਾਂ ਵਿਚ ਪਾਰ ਦਾ ਕਾਰਡ ਖੇਡਿਆ।
ਇਹ ਖ਼ਬਰ ਪੜ੍ਹੋ- IND v ENG : ਪੰਤ ਦਾ ਭਾਰਤੀ ਧਰਤੀ ’ਤੇ ਪਹਿਲਾ ਸੈਂਕੜਾ, ਭਾਰਤ ਨੂੰ ਮਿਲੀ 89 ਦੌੜਾਂ ਦੀ ਬੜ੍ਹਤ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
Related News
72 ਘੰਟਿਆਂ ''ਚ ਪਾਸ ਹੋਣਗੇ ਰਿਹਾਇਸ਼ੀ ਨਕਸ਼ੇ! ਬਠਿੰਡਾ ਨਗਰ ਨਿਗਮ ਵੱਲੋਂ ''ਨਕਸ਼ਾ ਮੇਲਾ'' ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ
