ਕੋਚੀ ਬਲੂ ਸਪਾਈਕਰਸ ਨੇ ਚੇਨਈ ਸਪਰਟੰਸ ਨੂੰ ਹਰਾਇਆ

02/12/2019 9:35:20 AM

ਕੋਚੀ— ਕੋਚੀ ਬਲੂ ਸਪਾਈਕਰਸ ਨੇ ਪੇਸ਼ੇਵਰ ਵਾਲੀਬਾਲ ਲੀਗ (ਪੀ.ਵੀ.ਐੱਲ.) ਦੇ ਮੁਕਾਬਲੇ 'ਚ ਸੋਮਵਾਰ ਨੂੰ ਇੱਥੇ ਚੇਨਈ ਸਪੋਰਟਸਨ ਨੂੰ 3-2 ਨਾਲ ਹਰਾਇਆ। ਕੋਚੀ ਦੀ ਟੀਮ ਨੇ ਪਹਿਲੇ ਦੋ ਸੈਟ ਗੁਆਉਣ ਦੇ ਬਾਅਦ ਇਸ ਮੈਚ ਨੂੰ 12-15, 10-15, 15-11, 15-13, 15-10 ਨਾਲ ਜਿੱਤਿਆ। ਸਪਰਟੰਸ ਲਈ ਇਹ ਤਿੰਨ ਮੈਚਾਂ 'ਚ ਦੂਜੀ ਹਾਰ ਹੈ ਪਰ ਟੀਮ ਪਲੇਅ ਆਫ 'ਚ ਪਹੁੰਚਣ ਦੀ ਦੌੜ 'ਚ ਬਣੀ ਹੋਈ ਹੈ।


Tarsem Singh

Content Editor

Related News