IOA ਚੋਣਾਂ ਪੰਜ ਦਸੰਬਰ ਨੂੰ, PT ਊਸ਼ਾ ਮੁਤਾਬਕ ਚੰਗੇ ਪ੍ਰਸ਼ਾਸਨ ਲਈ ਅਹਿਮ ਕਦਮ

Saturday, Oct 10, 2026 - 04:45 PM (IST)

IOA ਚੋਣਾਂ ਪੰਜ ਦਸੰਬਰ ਨੂੰ, PT ਊਸ਼ਾ ਮੁਤਾਬਕ ਚੰਗੇ ਪ੍ਰਸ਼ਾਸਨ ਲਈ ਅਹਿਮ ਕਦਮ

ਨਵੀਂ ਦਿੱਲੀ : ਭਾਰਤੀ ਓਲੰਪਿਕ ਸੰਘ (IOA) ਦੀਆਂ ਚੋਣਾਂ 5 ਦਸੰਬਰ ਨੂੰ ਹੋਣਗੀਆਂ। ਆਈ.ਓ.ਏ. ਪ੍ਰਧਾਨ ਪੀ.ਟੀ. ਉਸ਼ਾ ਨੇ ਦੱਸਿਆ ਕਿ ਸੁਪਰੀਮ ਕੋਰਟ ਦੁਆਰਾ ਨਿਯੁਕਤ ਸੇਵਾਮੁਕਤ ਜੱਜ ਦੀ ਦੇਖਰੇਖ ਹੇਠ ਇਹ ਚੋਣਾਂ ਕਰਵਾਈਆਂ ਜਾਣਗੀਆਂ। ਉਸ਼ਾ ਨੇ ਆਸ ਜਤਾਈ ਕਿ ਇਹ ਚੋਣਾਂ ਨਿਰਪੱਖ ਹੋਣਗੀਆਂ ਅਤੇ ਸੰਸਥਾ ਨੂੰ ਚੰਗੇ ਪ੍ਰਸ਼ਾਸਕ ਮਿਲਣਗੇ।


author

Tarsem Singh

Content Editor

Related News