16 ਅਗਸਤ ਨੂੰ ਹੋਵੇਗੀ ਭਾਰਤੀ ਕੋਚ ਲਈ ਇੰਟਰਵਿਊ
Sunday, Aug 11, 2019 - 02:49 AM (IST)

ਮੁੰਬਈ- ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਦੀ ਅਗਵਾਈ ਵਾਲੀ 3 ਮੈਂਬਰੀ ਕਮੇਟੀ ਨਵੇਂ ਭਾਰਤੀ ਕੋਚ ਲਈ ਉਮੀਦਵਾਰਾਂ ਦੀ ਇੰਟਰਵਿਊ 16 ਅਗਸਤ ਨੂੰ ਕਰੇਗੀ। ਇਹ ਕਮੇਟੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਮੁੱਖ ਦਫਤਰ ਵਿਚ ਇਹ ਇੰਟਰਵਿਊ ਲਵੇਗੀ।