ਇੰਟਰ ਮਿਲਾਨ ਇਟਾਲੀਅਨ ਸੁਪਰ ਕੱਪ ਦੇ ਫਾਈਨਲ ''ਚ

01/20/2024 2:24:59 PM

ਰਿਆਦ :ਇੰਟਰ ਮਿਲਾਨ ਨੇ ਲਾਜ਼ੀਓ ਨੂੰ 3. 0 ਨਾਲ ਹਰਾ ਕੇ ਇਟਾਲੀਅਨ ਸੁਪਰ ਕੱਪ ਫੁੱਟਬਾਲ ਦੇ ਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ।। ਸੀਰੀ ਏ 'ਚ ਚੋਟੀ 'ਤੇ ਕਾਬਜ਼ ਇੰਟਰ ਮਿਲਾਨ ਦਾ ਸਾਹਮਣਾ ਹੁਣ ਡਿਫੈਂਡਿੰਗ ਚੈਂਪੀਅਨ ਨਾਪੋਲੀ ਨਾਲ ਹੋਵੇਗਾ। ਲੀਗ ਵਿੱਚ ਅੱਠਵੇਂ ਸਥਾਨ ’ਤੇ ਕਾਬਜ਼ ਨਾਪੋਲੀ ਨੇ ਫਿਓਰੇਨਟੀਨਾ ਨੂੰ 3.0 ਨਾਲ ਹਰਾਇਆ।

ਇਹ ਵੀ ਪੜ੍ਹੋ- ਅਯੁੱਧਿਆ 'ਚ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ 'ਚ ਸ਼ਾਮਲ ਹੋਣਗੇ ਹਰਭਜਨ ਸਿੰਘ
ਨੇਪੋਲੀ ਨੇ ਪਿਛਲੇ ਸਾਲ ਸੀਰੀ ਏ ਦਾ ਖਿਤਾਬ ਜਿੱਤਿਆ ਸੀ ਜਦਕਿ ਇੰਟਰ ਨੇ ਇਟਾਲੀਅਨ ਕੱਪ ਫਾਈਨਲ ਜਿੱਤਿਆ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Aarti dhillon

Content Editor

Related News